ਬਰਤਾਨੀਆ ਵਿਚ ਲੰਡਨ ਤੋਂ ਚੱਲਣ ਵਾਲੇ ‘ ਪੰਜਾਬ ਰੇਡੀਓ ’ ਨੇ ਪੂਰੇ ਕੀਤੇ 26 ਸਾਲ - ਘੁੰਮਣ
ਲੰਡਨ, 1 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪੰਜਾਬੀ ਭਾਈਚਾਰੇ ‘ਚ ਵੱਖਰੀ ਪਛਾਣ ਬਣਾਉਣ ਵਾਲੇ ਲੰਡਨ ਤੋਂ ਚੱਲਣ ਵਾਲੇ ਪੰਜਾਬ ਰੇਡੀਓ ਨੇ ਆਪਣੇ ਪ੍ਰਸਾਰਣ ਦੇ 26 ਸਾਲ ਪੂਰੇ ਕਰ ਲਏ ਹਨ। ਸਾਲ 2000 ਵਿੱਚ ਸ਼ੁਰੂ ਹੋਏ ਪੰਜਾਬ ਰੇਡੀਓ ਨੇ ਪੰਜਾਬੀਆਂ ਨਾਲ ਆਪਣੀ ਸਾਂਝ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ।
ਸੁਰਜੀਤ ਸਿੰਘ ਘੁੰਮਣ ਐਮ.ਬੀ.ਈ.
02-09-2026