ਟਰੰਪ ਪ੍ਰਸ਼ਾਸਨ ਨੂੰ ਦੋ ਅਦਾਲਤੀ ਝਟਕੇ
ਨਿਊਯਾਰਕ, 31 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ 3 ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਸਰਕਾਰ ਨੂੰ ਦੋ ਅਦਾਲਤੀ ਝਟਕੇ ਲੱਗੇ ਹਨ। ਇਕ ਸੰਘੀ ਅਦਾਲਤ ਨੇ ਚੋਣ ਕਰਮਚਾਰੀਆਂ ਨੂੰ ਮੁਕੱਦਮਿਆਂ ਦੀਆਂ ਧਮਕੀਆਂ ਦੇ ਕੇ ਵੋਟਾਂ ਦੀ ਕਾਰਵਾਈ ਰੁਕਵਾਉਣ ’ਤੇ ਅਸਥਾਈ ਰੋਕ ਲਾ ਦਿੱਤੀ ਹੈ।
ਅਜੀਤ ਡੈਸਕ
01-11-2026