ਯੂਰਪ ’ ਚ ਬੰਬ ਦੀਆਂ ਧਮਕੀਆਂ ਕਾਰਨ ਕਈ ਉਡਾਣਾਂ ਦਾ ਰੂਟ ਬਦਲਿਆ
ਮਿਲਾਨ, 5 ਨਵੰਬਰ (ਏਜੰਸੀ)-ਯੂਰਪ ਵਿਚ ਕਈ ਜਹਾਜ਼ਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਤੇ ਉਨ੍ਹਾਂ ਨੂੰ ਐਮਰਜੈਂਸੀ ਵਿਚ ਹੋਰ ਹਵਾਈ ਅੱਡਿਆਂ ’ਤੇ ਉਤਾਰਿਆ ਗਿਆ। ਇਹ ਘਟਨਾਵਾਂ ਇਸ ਹਫ਼ਤੇ ਦੇ ਸ਼ੁਰੂ ਵਿਚ ਮਿਲੀਆਂ ਝੂਠੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਵਾਪਰੀਆਂ ਹਨ।
ਅਜੀਤ ਡੈਸਕ
06-11-2026