ਟਰੰਪ ਨੂੰ ਦੋਹਰਾ ਝਟਕਾ , ਰਿਪਬਲਿਕਨ ਸੈਨੇਟਰਾਂ ਨੇ ਜੱਜ ਤੇ ਵਿਗਿਆਨ ਮੁਖੀ ਦੀਆਂ ਨਾਮਜ਼ਦਗੀਆਂ ਰੋਕੀਆਂ
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਹੀ ਪਾਰਟੀ ਦੇ 2 ਸੈਨੇਟਰਾਂ ਵਲੋਂ ਝਟਕਾ ਲੱਗਿਆ ਹੈ। ਟੈਕਸਸ ਦੇ ਸੈਨੇਟਰ ਜੌਨ ਕੌਰਨਿਨ ਨੇ ਸੰਘੀ ਜੱਜ ਲਈ ਟੀ.
ਅਜੀਤ ਡੈਸਕ
20-11-2026