ਸਵ. ਸ਼ੀਲਾ ਦੇਵੀ ਦੀ ਯਾਦ 'ਚ ਸੀ.ਐਚ.ਸੀ. ਜਾਖਲ ਨੂੰ ਵਾਟਰ ਕੂਲਰ ਭੇਟ <br/>
ਗੌਰਵ ਗੋਇਲ ਅਤੇ ਉਨ੍ਹਾਂ ਦੀ ਧਰਮ-ਪਤਨੀ ਅੰਕਿਤਾ ਗੋਇਲ ਵਲੋਂ ਆਪਣੀ ਮਾਤਾ ਸਵ. ਸ਼ੀਲਾ ਦੇਵੀ ਦੀ ਯਾਦ 'ਚ ਸੀ.ਐਚ.ਸੀ. ਜਾਖਲ ਵਿਖੇ ਐਸ.ਐਮ.ਓ. ਡਾ. ਰਾਜੇਸ਼ ਕ੍ਰਾਂਤੀ ਦੀ ਮੌਜੂਦਗੀ ਸਮੇਂ ਵਾਟਰ ਕੂਲਰ ਭੇਟ ਕੀਤਾ | ਤਸਵੀਰ : ਮਨਜੀਤ ਸਿੰਘ ਟੋਹਾਣਾ
<br/>
12-05-2026