19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੁਲਿਸ ਦੇ ਬੇੜੇ 'ਚ 32 ਪੀ. ਸੀ. ਆਰ. ਗੱਡੀਆਂ ਹੋਈਆਂ ਸ਼ਾਮਿਲ <br/>

ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪੁਲਿਸ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਲੀ ਪੁਲਿਸ ਦੇ ਬੇੜੇ 'ਚ 32 ਨਵੀਆਂ ਪੀ. ਸੀ. ਆਰ. ਨੂੰ ਸ਼ਾਮਿਲ ਕੀਤਾ ਗਿਆ ਹੈ | ਇਨ੍ਹਾਂ ਨਵੀਆਂ ਪੀ. ਸੀ. ਆਰ. ਦਿੱਲੀ ਦੇ ਦੱਖਣੀ, ਦੱਖਣੀ ਪੱਛਮੀ, ਰੋਹਿਣੀ, ਪੱਛਮੀ, ਦੱਖਣੀ ਪੱਛਮੀ, ਆਊਟਰ, ਆਊਟਰ ਨਾਰਥ, ਉੱਤਰੀ, ਉੱਤਰ ਪੂਰਵੀ, ਸ਼ਾਹਦਰਾ, ਪੂਰਵੀ, ਦੱਖਣੀ ਪੂਰਵੀ ਅਤੇ ਮੱਧ ਜ਼ਿਲ੍ਹੇ ਵਿਚ ਤਾਇਨਾਤ ਕੀਤਾ ਗਿਆ ਹੈ | ਜਿਨ੍ਹਾਂ ਇਲਾਕਿਆਂ ਦੇ 'ਚੋਂ ਜ਼ਿਆਦਾ ਪੀ. ਸੀ. ਆਰ. ਕਾਲਾਂ ਆਉਂਦੀਆਂ ਹਨ, ਉਥੇ ਘੱਟ ਸਮੇਂ ਵਿਚ ਇਹ ਪੀ. ਸੀ. ਆਰ. ਗੱਡੀਆਂ ਜਲਦੀ ਪੁੱਜਣਗੀਆਂ | ਹੁਣ ਪੁਲਿਸ ਦੇ ਬੇੜੇ ਵਿਚ 889 ਪੀ. ਸੀ. ਆਰ. ਦੀਆਂ ਗੱਡੀਆਂ ਹੋ ਗਈਆਂ ਹਨ ਜਦਕਿ ਪਹਿਲਾਂ ਇਨ੍ਹਾਂ ਦੀ ਗਿਣਤੀ 857 ਸੀ | ਇਨ੍ਹਾਂ ਗੱਡੀਆਂ ਦੀ ਗਿਣਤੀ ਵਧ ਜਾਣ 'ਤੇ ਹੁਣ ਪੁਲਿਸ ਦੀ ਪਹੁੰਚ ਵਧਣ ਦੇ ਨਾਲ ਇਹ ਸਮੇਂ ਸਿਰ ਪੁੱਜ ਜਾਵੇਗੀ |

ਪਿਛਲੀ ਖ਼ਬਰ ਪੁਲਿਸ ਨੇ ਝਪਟਮਾਰ ਤੋਂ ਚੋਰੀ ਦੇ 8 ਮੋਬਾਈਲ ਅਤੇ 3 ਮੋਟਰਸਾਈਕਲ ਕੀਤੇ ਬਰਾਮਦ <br/> ਅਗਲੀ ਖ਼ਬਰ ਭਰਾ ਦੇ ਕਹਿਣ 'ਤੇ ਚਾਕੂ ਮਾਰ ਕੇ ਕੀਤਾ ਸੀ ਕਤਲ-ਪੁਲਿਸ ਨੇ ਕੀਤਾ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।