26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਕਰਮਕਾਂਡ ਛੱਡ ਕੇ ਗੁਰਮਤਿ ਦੀ ਰÏਸ਼ਨੀ ਵਿੱਚ ਸਿਧਾਂਤਾਂ 'ਤੇ ਪਹਿਰਾ ਦੇਵੋ: ਬਲਜੀਤ ਸਿੰਘ <br/>

ਅਜੀਤ ਡੈਸਕ 17-06-2026
ਇੰਦÏਰ, 16 ਜੂਨ: (ਰਤਨਜੀਤ ਸਿੰਘ ਸ਼ੈਰੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੱਧ ਪ੍ਰਦੇਸ਼ ਦੀ ਇੰਦÏਰ ਯੂਨਿਟ ਵੱਲੋਂ ਇੱਕ ਜਥੇਬੰਦਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਧੀਕ ਮੁੱਖ ਪ੍ਰਬੰਧਕ ਸ. ਬਲਜੀਤ ਸਿੰਘ (ਭਿਲਾਈ) ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕਰਦਿਆਂ ਇੰਦÏਰ ਸਰਕਲ ਦੇ ਮੈਂਬਰਾਂ ਨਾਲ ਵਿਚਾਰਾਂ ਦੀ ਸਾਂਝ ਪਾਈ¢ ਇਸ ਮÏਕੇ ਸੰਬੋਧਨ ਕਰਦਿਆਂ ਸ. ਬਲਜੀਤ ਸਿੰਘ ਨੇ ਕਿਹਾ ਕਿ ਮÏਜੂਦਾ ਚੁਣÏਤੀਪੂਰਨ ਸਮੇਂ ਵਿੱਚ ਸਿੱਖ ਜਥੇਬੰਦੀਆਂ ਅਤੇ ਗੁਰਸਿੱਖਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ¢ ਉਨ੍ਹਾਂ ਕਿਹਾ ਕਿ ਨਵੀਂ ਪਨੀਰੀ ਦੀ ਸੰਭਾਲ ਅਤੇ ਉਸ ਨੂੰ ਗੁਰਮਤਿ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਜਿਸ ਦੀ ਸ਼ੁਰੂਆਤ ਆਪਣੇ ਪਰਿਵਾਰਾਂ ਅਤੇ ਬੱਚਿਆਂ ਤੋਂ ਕੀਤੀ ਜਾ ਸਕਦੀ ਹੈ¢ਉਨ੍ਹਾਂ ਸਿੱਖੀ 'ਤੇ ਹੋ ਰਹੇ ਸਾਈਲੈਂਟ ਹਮਲਿਆਂ ਅਤੇ ਭਟਕਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਰਮਕਾਂਡਾਂ, ਅੰਧਵਿਸ਼ਵਾਸਾਂ ਅਤੇ ਵਿਖਾਵੇਬਾਜ਼ੀ ਤੋਂ ਦੂਰ ਰਹਿ ਕੇ ਗੁਰਬਾਣੀ ਅਨੁਸਾਰ ਸਰਬੱਤ ਦੇ ਭਲੇ ਦੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਹੈ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਮਤਿ ਦੀ ਰÏਸ਼ਨੀ ਵਿੱਚ ਸਿਧਾਂਤਾਂ 'ਤੇ ਪਹਿਰਾ ਦੇਣਾ ਹੀ ਅੱਜ ਦੀ ਸਭ ਤੋਂ ਵੱਡੀ ਲੋੜ ਹੈ¢ ਇਸ ਦÏਰਾਨ ਉਨ੍ਹਾਂ ਮੈਂਬਰਾਂ ਵੱਲੋਂ ਪੁੱਛੇ ਗਏ ਕਈ ਸਵਾਲਾਂ ਅਤੇ ਭੁਲੇਖਿਆਂ ਦੇ ਜਵਾਬ ਵੀ ਗੁਰਮਤਿ ਅਨੁਸਾਰ ਦਿੱਤੇ¢ ਕਈ ਨਵੇਂ ਪ੍ਰਾਜੈਕਟਾਂ ਦੀ ਜਾਣਕਾਰੀ ਵੀ ਉਨ੍ਹਾਂ ਸਾਂਝੀ ਕੀਤੀ ¢ ਇਸ ਮÏਕੇ 'ਤੇ ਮੈਂਬਰ ਸ ਰਵਿੰਦਰ ਸਿੰਘ ਮੱਕੜ , ਰਣਜੀਤ ਸਿੰਘ,ਸ ਹਰਮੀਤ ਸਿੰਘ,,ਸ ਪਰਮਜੀਤ ਸਿੰਘ,ਸ ਦੇਵਿੰਦਰ ਸਿੰਘ,ਬੀਬੀ ਇੰਦਰਜੀਤ ਕÏਰ,ਤਰਜੀਤ ਕÏਰ, ਹਰਵਿੰਦਰ ਕÏਰ ਸ਼ੈਰੀ, ਪਵਨਦੀਪ ਕÏਰ ,ਮਨਪ੍ਰੀਤ ਕÏਰ ਤੇ ਤਨਵੀਰ ਸਿੰਘ ਆਦਿਕ ਹਾਜ਼ਰ ਸਨ¢ ਕਾਰਜਸ਼ਾਲਾ ਦੇ ਆਰੰਭ ਵਿੱਚ ਸ. ਮਨਮੋਹਨ ਸਿੰਘ ਅਤੇ ਸ. ਹਰਭਜਨ ਸਿੰਘ ਨੇ ਸ. ਬਲਜੀਤ ਸਿੰਘ ਦਾ ਸਵਾਗਤ ਕੀਤਾ¢ ਅੰਤ ਵਿੱਚ

ਪਿਛਲੀ ਖ਼ਬਰ ਤੇਰਾਪੰਥ ਯੁਵਕ ਪਰਿਸ਼ਦ ਟੋਹਾਣਾ ਦੇ ਸ਼ੁਭਮ ਜੈਨ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਤਿਲੋਕੇਵਾਲਾ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।