12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕਿਹਾ,ਤਨਖ਼ਾਹਾਂ ’ਚ ਦੇਰੀ,ਪੀਐਫ ਨਾ ਜਮ੍ਹਾਂ ਹੋਣਾ ਸਮੇਤ ਹੋਰ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ’ਚ ਹੈ ਭਾਰੀ ਰੋਸ

ਫ਼ਿਰੋਜ਼ਪੁਰ, 25 ਅਕਤੂਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਪਾਰਟੀ ਵਲੋਂ ਟਰੇਂਡ ਵਿੰਗ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਜੁਗਿੰਦਰ ਸਿੰਘ ਜਿੰਦੂ 12-11-2026
ਫ਼ਿਰੋਜ਼ਪੁਰ, 25 ਅਕਤੂਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਪਾਰਟੀ ਵਲੋਂ ਟਰੇਂਡ ਵਿੰਗ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਰੀ ਸੂਚੀ ਵਿਚ ਮਹਿੰਦਰ ਪਾਲ ਢੱਲ, ਬਲਵਿੰਦਰ ਸਿੰਘ ਢੱਲ, ਪੁਸ਼ਪਿੰਦਰ ਚੌਧਰੀ, ਅਸ਼ੋਕ ਸਚਦੇਵਾ, ਪ੍ਰਵੀਨ ਗੁਲਾਟੀ, ਹੀਰਾ ਲਾਲ ਪੁਰੀ, ਰਜਿੰਦਰ ਖੁੱਲਰ, ਰਾਮ ਕੁਮਾਰ ਸਾਂਦਲ, ਤਿਲਕ ਰਾਜ ਸਾਂਦਲ, ਸ਼ਰਨਜੀਤ ਸ਼ਰਮਾ, ਰਜਿੰਦਰ ਪਾਲ ਸਾਂਦਲ, ਗਗਨਦੀਪ ਸਿੰਘ, ਆਸ਼ੂ ਛਾਬੜਾ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ, ਕੁਲਦੀਪ ਸਿੰਘ, ਦੀਪਕ ਕੁਮਾਰ, ਅਮਨਦੀਪ ਖੁੱਲਰ, ਆਸ਼ੂਤੋਸ਼, ਆਸ਼ੀਸ਼ ਢੱਲ, ਓਮ ਪ੍ਰਕਾਸ਼, ਬਲਜੀਤ ਸਿੰਘ ਰਾਜਾ, ਪਰਮਿੰਦਰ ਸਿੰਘ ਚੌਹਾਨ ਤੇ ਰਾਜਨ ਰਾਜਦੇਵ ਸਾਰੇ ਤਲਵੰਡੀ ਭਾਈ, ਭੋਲਾ ਮਦਾਨ, ਕ੍ਰਿਸ਼ਨ ਬਿੰਦਰਾ, ਰਾਕੇਸ਼ ਪੁਰੀ, ਅੰਕੁਸ਼ ਬਿੰਦਰਾ, ਸੰਜੀਵ ਗਰੋਵਰ, ਸੁਰਿੰਦਰ ਪਾਲ, ਪ੍ਰੇਮ ਹਲਵਾਈ, ਸੁਰਿੰਦਰ ਕੁਮਾਰ ਕਾਲਾ, ਰਾਕੇਸ਼ ਬਿੰਦਰਾ, ਦੀਪਕ ਕੁਮਾਰ ਤੇ ਜੱਜ ਬਿੰਦਰਾ ਸਾਰੇ ਵਾਸੀ ਮਮਦੋਟ, ਵਿਸ਼ਾਲ ਅਗਰਵਾਲ, ਫਕੀਰ ਚੰਦ, ਸੁਰਿੰਦਰ ਕੁਮਾਰ ਚਾਵਲਾ, ਦਰਸ਼ਨ ਲਾਲ ਜਿੰਦਲ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਬਰਾੜ, ਜਗਮੀਤ ਸਿੰਘ, ਤਰਨਦੀਪ ਗੁਪਤਾ ਰਾਜੂ, ਅਮਰੀਕ ਸਿੰਘ ਬਿੱਟੂ, ਹਰਿੰਦਰ ਸਿੰਘ, ਹਰਜੀਤ ਸਿੰਘ, ਸੁਖਜੀਤ ਸਿੰਘ ਤੇ ਭਗਵੰਤ ਸਿੰਘ ਬਰਾੜ ਸਾਰੇ ਵਾਸੀ ਮੁੱਦਕੀ ਤੇ ਗੁਰਪ੍ਰੀਤ ਸਿੰਘ ਮਾਣਾ ਸਿੰਘ ਵਾਲਾ ਸ਼ਾਮਿਲ ਕੀਤਾ ਗਿਆ ਹੈ। ਟਰੇਡ ਵਿੰਗ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਨੂੰ ਇਸੇ ਜਥੇਬੰਦਕ ਮੁਹਿੰਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਟੀ.ਬੀ. ਦਾ ਇਲਾਜ ਕਦੇ ਵੀ ਅਧੂਰਾ ਨਾ ਛੱਡੋ-ਡਾ. ਆਰਚੀ ਅਗਲੀ ਖ਼ਬਰ ਮੰਗਾਂ ਨਾ ਮੰਨੇ ਜਾਣ ’ਤੇ ਠੇਕਾ ਮੁਲਾਜ਼ਮਾਂ ’ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।