ਦਿੱਲੀ ’ਚ ਮਾਰਗਦਰਸ਼ਕ ਬੋਰਡਾਂ ’ਤੇ ਪੰਜਾਬੀ ਭਾਸ਼ਾ ਦੀਆਂ ਤਰੁਟੀਆਂ ਦੂਰ ਕੀਤੀਆਂ ਜਾਣਗੀਆਂ- ਅਦਿੱਤਿਆ ਨਰਾਇਣ ਮਿਸ਼ਰ
ਨਵੀਂ ਦਿੱਲੀ, 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਨਗਰ ਨਿਗਮ ਦੇ ਰਾਜ-ਭਾਸ਼ਾ ਅਧਿਕਾਰੀ ਅਦਿੱਤਿਆ ਨਰਾਇਣ ਮਿਸ਼ਰ ਜੋ ਕਿ ਰਾਸ਼ਟਰੀ ਪੱਧਰ ਦੇ ਕਵੀ ਵੀ ਹਨ, ਉਨ੍ਹਾਂ ਦੇ ਨਾਲ ਪੰਜਾਬੀ ਹੈਲਪਲਾਈਨ ਦੇ ਮੁਖੀ ਅਤੇ ਈ-ਪੇਪਰ ਸੰਦੇਸ਼ ਦੇ ਮੁੱਖ ਸੰਪਾਦਕ ਪ੍ਰਕਾਸ਼ ਸਿੰਘ ਗਿੱਲ ਨੇ ਮੁਲਾਕਾਤ ਕਰਕੇ ਦਿੱਲੀ ਵਿਚ ਪੰਜਾਬੀ ਭਾਸ਼ੀ ਦੇ ਵਿਕਾਸ ਅਤੇ ਤਰੱਕੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ।
ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਨੂੰ ਰਾਜਭਾਸ਼ਾ ਅਧਿਕਾਰੀ ਅਦਿੱਤਿਆ ਨਰਾਇਣ ਮਿਸ਼ਰ ਤਕਨੀਕੀ ਸ਼ਬਦਾਵਲੀ ਦੀ ਪੁਸਤਕ ਭੇਟ ਕਰਦੇ ਹੋਏ।
17-11-2026