06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲੋੜਵੰਦ ਸਕੂਲੀ ਬੱਚਿਆਂ ਦਾ ਸਹਿਯੋਗ ਕਰੋ : ਸਰਪੰਚ ਗੁਰਦੇਵ ਸਿੰਘ ਪਿੱਪਲੀ <br/>

ਅਜੀਤ ਡੈਸਕ 25-01-2026
ਲੋਹੀਆਂ ਖਾਸ, 24 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਲੋਹੀਆਂ ਬਲਾਕ ਦੇ ਪਿੰਡ ਚੱਕ ਪਿੱਪਲੀ ਦੇ ਸਰਪੰਚ ਗੁਰਦੇਵ ਸਿੰਘ ਪਿੱਪਲੀ ਵੱਲੋਂ ਆਪਣੇ ਜਨਮ ਦਿਨ ਤੇ ਆਪਣੀ ਭਤੀਜੀ ਅਨਾਇਤ ਕੌਰ ਸਪੁੱਤਰੀ ਸਰਦਾਰ ਸੰਦੀਪ ਸਿੰਘ ਪਿੱਪਲੀ ਦੇ ਜਨਮ ਦਿਨ ਮੌਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਵੰਡ ਕੇ ਆਪਣਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਉਹਨਾਂ ਨੇ ਸਭ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਜਨਮ ਦਿਨ ਤੇ ਹੋਰ ਖੁਸ਼ੀਆਂ ਮੌਕੇ ਇਧਰ ਉਧਰ ਹੋਰ ਖਰਚਿਆਂ ਦੀ ਥਾਂ ਲੋੜਵੰਦਾਂ ਨੂੰ ਕਿਤਾਬਾਂ ਕਾਪੀਆਂ ਆਦਿ ਲੈ ਕੇ ਦੇਣ | ਇਸ ਮੌਕੇ ਸਕੂਲ ਅਧਿਆਪਕ ਕਰਨਦੀਪ ਸਿੰਘ, ਸੁਪ੍ਰੀਆ, ਕੁਲਵੰਤ ਕੌਰ, ਸਤਵਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ਾਹਕੋਟ ਦੇ ਪਿੰਡਾਂ 'ਚ 'ਟਰੈਕਟਰ ਮਾਰਚ' ਭਲਕੇ <br/> ਅਗਲੀ ਖ਼ਬਰ ਏ.ਐਸ.ਆਈ. ਰਜਿੰਦਰ ਸ਼ਰਮਾ ਨੇ ਪੁਲਿਸ ਚੌਕੀ ਕਿਸ਼ਨਗੜ੍ਹ ਦਾ ਬਤੌਰ ਇੰਚਾਰਜ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।