04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੰਤ ਤਰਮਿੰਦਰ ਸਿੰਘ ਵਲੋਂ ਰੁੜਕਾ ਕਲਾਂ ਵਿਖੇ ਨਵੇਂ ਖੁੱਲ੍ਹੇ ਰਿਜ਼ੋਰਟ ਦਾ ਉਦਘਾਟਨ <br/>

ਰੁੜਕਾ ਕਲਾਂ ਵਿਖੇ ਨਵੇਂ ਖੁੱਲੇ੍ਹ ਰਿਜੋਰਟ ਦਾ ਉਦਘਾਟਨ ਕਰਨ ਮੌਕੇ ਸੰਤ ਤਰਮਿੰਦਰ ਸਿੰਘ ਢੇਸੀਆਂ ਕਾਹਨਾਂ ਅਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 25-01-2026
ਗੁਰਾਇਆ, 24 ਜਨਵਰੀ (ਬਲਵਿੰਦਰ ਸਿੰਘ) - ਪਿੰਡ ਰੁੜਕਾ ਕਲਾਂ ਵਿਖੇ ਦਾ ਸੁੱਖ ਰਿਜ਼ੋਰਟ ਦਾ ਉਦਘਾਟਨ ਡੇਰਾ ਸੰਤ ਤਰਲੋਕ ਸਿੰਘ ਸਤਿਸੰਗ ਘਰ ਕਾਹਨਾਂ ਢੇਸੀਆਂ ਦੇ ਮੁੱਖ ਸੇਵਾਦਾਰ ਸੰਤ ਤਰਮਿੰਦਰ ਸਿੰਘ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਰਿਜ਼ੋਰਟ ਦੇ ਐਮ.ਡੀ. ਅਮਰੀਕ ਸਿੰਘ ਵਿੱਕੀ ਅਤੇ ਗੁਰਦੀਪ ਸਿੰਘ ਮੌਜੂਦ ਸਨ | ਇਸ ਮੌਕੇ ਪੰਜਾਬ ਪ੍ਰਸਿੱਧ ਗਾਇਕ ਬੱਬੂ ਮਾਨ, ਬਲਰਾਜ ਬਿਲਗਾ, ਜਸਵੀਰ ਮਾਹੀ ਤੇ ਐਲੀ ਮਾਂਗਟ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਭਰੀ | ਇਸ ਮੌਕੇ ਪਿ੍ੰਸੀਪਲ ਪ੍ਰੇਮ ਕੁਮਾਰ ਆਪ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ, ਸਰਪੰਚ ਅਕਵਿੰਦਰ ਕੌਰ, ਨਾਇਬ ਤਹਿਸੀਲਦਾਰ ਕੰਵਲਜੀਤ ਸਿੰਘ, ਗੁਰਮੰਗਲਦਾਸ ਸੋਨੀ, ਬੀ. ਡੀ. ਪੀ. ਓ. ਰਾਮ ਪਾਲ, ਐਕਸੀਅਨ ਸੁਖਬੀਰ ਸਿੰਘ ਧੀਮਾਨ, ਅਵਤਾਰ ਸਿੰਘ ਬਾਸੀ, ਗੁਰਮਿੰਦਰ ਸਿੰਘ ਕਾਨੰੂਗੋ, ਅਮਰਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਕੁਲਵੰਤ ਸਿੰਘ ਸੰਧੂ, ਮੇਲਾ ਸਿੰਘ, ਹਰਮੇਸ਼ ਲਾਲ ਪ੍ਰਧਾਨ ਨਗਰ ਕੌਂਸਲ ਗੁਰਾਇਆ, ਗੁਰਵਿੰਦਰ ਸਿੰਘ ਸਰਪੰਚ, ਸਤਵਿੰਦਰ ਸਿੰਘ ਸਰਪੰਚ, ਸੋਢੀ ਸਿੰਘ ਰੂਪਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣਾ 'ਆਪ' ਸਰਕਾਰ ਦਾ ਮੁੱਖ ਟੀਚਾ-ਬਾਂਸਲ ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਨੇ ਵੋਟਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।