20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨ ਪ੍ਰੀਖਿਆ 'ਚ ਸੰਸਥਾ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 18-02-2026
ਜਲੰਧਰ, 17 ਫਰਵਰੀ (ਪਵਨ ਖਰਬੰਦਾ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜੇ.ਈ.ਈ. ਮੇਨ ਸੈਸ਼ਨ 1 ਦੀ ਪ੍ਰੀਖਿਆ 'ਚ ਉੱਚ ਅੰਕ ਪ੍ਰਾਪਤ ਕਰਕੇ ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ ¢ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰੀਖਿਆ 'ਚ ਉੱਚ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਸੂਰਯਾਂਸ਼ ਸ਼ਰਮਾ ਨੇ 99.074 ਐਨ.ਟੀ.ਏ. ਸਕੋਰ, ਹਰੀਸ਼ ਉੱਪਲ ਨੇ 97.99 ਐਨ.ਟੀ.ਏ. ਸਕੋਰ, ਪ੍ਰਾਚੀ ਨੇ 96.86 ਐਨ.ਟੀ.ਏ. ਸਕੋਰ, ਉਚਿਸਟਾ ਯਾਦਵ ਨੇ 96.56 ਐਨ.ਟੀ.ਏ. ਸਕੋਰ, ਪ੍ਰੀਤਪਾਲ ਗੋਸਵਾਮੀ ਨੇ 96.006 ਐਨ.ਟੀ.ਏ. ਸਕੋਰ, ਨੂਰ ਚÏਧਰੀ ਨੇ 95.6 ਐਨ.ਟੀ.ਏ. ਸਕੋਰ, ਗਾਰਗੀ ਸਾਰੰਗਲ ਨੇ 95 ਐਨ.ਟੀ.ਏ. ਸਕੋਰ, ਅਕੁਲ ਬੰਤਾ ਨੇ 94.29 ਐਨ.ਟੀ.ਏ. ਸਕੋਰ, ਵਸੁਲ ਤਿਆਗੀ ਨੇ 93.14, ਅਕੁਲ ਬੰਤਾ ਨੇ 94.29 ਐਨ.ਟੀ.ਏ. ਸਕੋਰ, ਸਕੋਰ, ਚੀਕੂ ਵਾਲੀਆ 93 ਐਨ.ਟੀ.ਏ. ਸਕੋਰ, ਕੁਨਾਲ ਮਲਹੋਤਰਾ 92.518 ਐਨ.ਟੀ.ਏ. ਸਕੋਰ, ਸਿਦਕਜੋਤ 91 ਐਨ.ਟੀ.ਏ. ਸਕੋਰ, ਸਹਿਜ ਅਰੋੜਾ ਨੇ 90 ਐਨ.ਟੀ.ਏ. ਸਕੋਰ, ਦਿਵਯਮ ਨੇ 88.01 ਐਨ.ਟੀ.ਏ. ਸਕੋਰ, ਸ਼ਿਵਮ ਨੇ 86.3 ਐਨ.ਟੀ.ਏ. ਸਕੋਰ, ਮਨਮੀਤ ਸਿੰਘ ਨੇ 83.8 ਐਨ.ਟੀ.ਏ. ਸਕੋਰ, ਰਾਜਦੀਪ ਕÏਰ ਨੇ 80.42 ਐਨ.ਟੀ.ਏ. ਸਕੋਰ, ਅਰਨਵ ਚੋਪੜਾ ਅਤੇ ਮਨਸਵ ਜਾਜਪੁਰਾ ਨੇ 80.01 ਦੇ ਐਨ.ਟੀ.ਏ. ਸਕੋਰ, ਕੁਮੁਦ ਨੇ 77 ਦੇ ਐਨ.ਟੀ.ਏ. ਸਕੋਰ, ਵਿਨੀਤ ਰਾਜ ਨੇ 75.07 ਐਨ.ਟੀ.ਏ. ਸਕੋਰ ਨਾਲ, ਅਤੇ ਗੁਰਲੀਨ ਕÏਰ ਨੇ 70 ਐਨ.ਟੀ.ਏ. ਸਕੋਰ ਨਾਲ ਗਰੁੱਪ ਦਾ ਨਾਮ ਰÏਸ਼ਨ ਕੀਤਾ¢ ਗਰੁੱਪ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ¢

ਪਿਛਲੀ ਖ਼ਬਰ ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ 126 ਐੱਨ. ਕੇ. ਡੀ. ਐੱਮ. ਦੀ ਖੇਤਰੀ ਕਾਨਫਰੰਸ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕਾਨਫਰੰਸ ਭਲਕੇ- ਅਮਰਜੀਤ ਸਿੰਘ ਕਿਸ਼ਨਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।