01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸ੍ਰੀ ਰਾਮ ਨੌਮੀ ਨੂੰ ਸਮਰਪਿਤ ਰਾਤ ਦੇ ਸਮਾਗਮ ਦੌਰਾਨ ਭਜਨਾਂ 'ਤੇ ਸ਼ਰਧਾਲੂ ਖੂਬ ਝੂਮੇ

ਸ਼ਾਹਕੋਟ ਵਿਖੇ ਰਾਤ ਦੇ ਸਮਾਗਮ ਦੌਰਾਨ ਸ੍ਰੀ ਰਾਮ ਜੀ ਦੇ ਭਜਨਾਂ ਦਾ ਗੁਣਗਾਣ ਕਰਦੇ ਰਾਕੇਸ਼ ਸ਼ਰਮਾ (ਹੁਸ਼ਿਆਰਪੁਰ ਵਾਲੇ) ਤੇ ਸਮਾਗਮ ਦੌਰਾਨ ਹਾਜ਼ਰ ਵੱਡੀ ਗਿਣਤੀ 'ਚ ਸ਼ਰਧਾਲੂ | ਤਸਵੀਰਾਂ : ਸੁਖਦੀਪ ਸਿੰਘ <br/> 29-03-2026
ਸ਼ਾਹਕੋਟ, 28 ਮਾਰਚ (ਸੁਖਦੀਪ ਸਿੰਘ)-ਸ੍ਰੀ ਰਾਮਾ ਮੰਦਰ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਮੁਹੱਲਾ ਆਦਰਸ਼ ਨਗਰ ਪਿੱਪਲ ਵਾਲਾ ਚੌਕ ਸ਼ਾਹਕੋਟ ਵਿਖੇ ਸ੍ਰੀ ਰਾਮ ਨੌਮੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ | ਰਾਤ ਸਮੇਂ ਕਰਵਾਏ ਸਮਾਗਮ ਦੌਰਾਨ ਸੁੰਦਰ ਭਵਨ ਸਜਾਇਆ | ਇਸ ਮੌਕੇ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵਲੋਂ ਕੀਰਤਨ ਕੀਤਾ | ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਰਾਕੇਸ਼ ਸ਼ਰਮਾ (ਹੁਸ਼ਿਆਰਪੁਰ ਵਾਲੇ) ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਦਾ ਗੁਨਗਾਣ ਕੀਤਾ, ਜਿਸ ਦੌਰਾਨ ਸ਼ਰਧਾਲੂ ਖੂਬ ਨੱਚੇ | ਸਮਾਗਮ ਦੀ ਸਮਾਪਤੀ ਮੌਕੇ ਆਰਤੀ ਹੋਈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ, ਰਮੇਸ਼ ਕੁਮਾਰ ਗੋਸਾਂਈ, ਪੰਡਿਤ ਬ੍ਰਜੇਂਦਰ ਕੁਮਾਰ ਸ਼ਾਸਤਰੀ, ਜਤਿੰਦਰਪਾਲ ਬੱਲਾ, ਤਿਲਕ ਰਾਜ ਗੋਸਾਂਈ, ਜੀਵਨ ਦਾਸ ਅਰੋੜਾ, ਚਰਨਜੀਤ ਅਰੋੜਾ, ਐਮ. ਸੀ. ਗਗਨਦੀਪ ਸਿੰਘ ਜੌੜਾ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਸ਼ਮਕਰਨ ਸਿੰਘ, ਵਰਿੰਦਰ ਮਲਸੀਆਂ, ਚੰਦਨ ਅਰੋੜਾ ਚਿੰਟੂ, ਚਮਨ ਲਾਲ ਡੱਬ, ਤਾਰਾ ਚੰਦ, ਪ੍ਰਦੀਪ ਡੱਬ, ਗੌਤਮ ਧਵਨ, ਤਾਰਾ ਬਹਾਦਰ, ਰਾਜੀਵ ਧਵਨ, ਰਵੀ, ਨਿਤਨ ਬੱਤਰਾ (ਕੈਨੇਡਾ), ਤਾਰੀ ਢੰਡੋਵਾਲ, ਰਾਜਾ ਅਰੋੜਾ, ਬੱਬੂ ਸਹਿਦੇਵ, ਪੰਡਿਤ ਵਾਸੂਦੇਵ ਮਹਿਤਾ, ਸੰਤੇਸ਼ ਸਾਂਗਰਾ, ਪੰਡਿਤ ਸਤੀਸ਼ ਸਾਂਗਰਾ, ਪੰਡਿਤ ਮਾਧਵ, ਮਾਸਟਰ ਪਿਆਰਾ ਲਾਲ, ਯਸ਼ਪਾਲ ਗੁਪਤਾ, ਰਵਿੰਦਰਨਾਥ ਗੁਪਤਾ, ਗੁਲਸ਼ਨ ਅਗਰਵਾਲ, ਸੰਦੀਪ ਅਗਰਵਾਲ, ਤਰਸੇਮ ਅਗਰਵਾਲ ਸੀ. ਏ., ਵਿਸ਼ਾਲ ਗੋਇਲ, ਮੁਨੀਸ਼ ਚਿਤਕਾਰਾ, ਯੋਗੇਸ਼ ਸ਼ਰਮਾ, ਹਨੀ ਜੱਸਲ, ਸ਼ੈਂਕੀ ਅਰੋੜਾ, ਪੰਕਜ ਜੱਸਲ, ਅਸ਼ਵਨੀ ਮਿੱਤਲ, ਕਮਲੇਸ਼ ਮਿੱਤਲ, ਰਮੇਸ਼ ਚਿਤਕਾਰਾ, ਅਵਤਾਰ ਸਿੰਘ ਤਾਰੀ, ਤਰੁਣ ਕੁਮਾਰ ਚਾਨਾ, ਮੰਗਤ ਰਾਏ ਸਚਦੇਵਾ, ਕੁਲਦੀਪ ਕੁਮਾਰ ਸਚਦੇਵਾ, ਸੁਰੇਸ਼ ਗੋਸਾਂਈ, ਰਾਜੇਸ਼ ਕੁਮਾਰ ਪੁਰੀ, ਜੋਨੀ ਸਹਿਦੇਵ (ਇਟਲੀ), ਵਿੱਕੀ ਗੋਸਾਂਈ (ਕੈਨੇਡਾ), ਮੁਕੇਸ਼ ਮਹਿਤਾ (ਜਰਮਨ), ਕਪਿਲ ਮਹਿਤਾ (ਜਰਮਨ), ਸੀ. ਐਚ. ਟੀ. ਰਕੇਸ਼ ਕੁਮਾਰ ਖਹਿਰਾ, ਹਨੀ (ਨਿਊਜ਼ੀਲੈਂਡ), ਲਵਜੀਤ (ਕੈਨੇਡਾ), ਗੋਲਾ (ਇਟਲੀ), ਜਤਿੰਦਰ ਗੋਸਾਂਈ, ਪੰਡਿਤ ਧੰਨਾ, ਸੁੱਖਾ ਢੇਸੀ, ਸਰੋਜ ਢੰਡ, ਰਵੀ ਮਿੱਤਲ, ਰਿਸ਼ਭ ਖੁਰਾਣਾ, ਕ੍ਰਿਸ਼ਨ ਲਾਲ ਗੋਸਾਂਈ, ਪੰਡਿਤ ਵਿਵੇਕ ਸ਼ੁਕਲਾ, ਗਗਨ ਧਰਮਕੋਟ, ਮਦਨ ਲਾਲ ਬੱਠਲਾ (ਯੂ. ਐਸ. ਏ.), ਪਿ੍ੰਸ ਗੋਸਾਂਈ, ਜੀਵਨ ਗੁਪਤਾ, ਸਤਪਾਲ, ਜਗਮੋਹਣ ਅਰੋੜਾ, ਰਜਤ ਸ਼ਰਮਾ, ਪਵਨ ਮਿੱਤਲ, ਰਾਹੁਲ ਮਿੱਤਲ ਆਦਿ ਨੇ ਭਰਪੂਰ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਹਨੂਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਆਰੋਹਣ 2026 ਸ਼ਾਨਦਾਰ ਹੋ ਨਿੱਬੜਿਆ ਅਗਲੀ ਖ਼ਬਰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।