01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਾਬਾ ਬਾਲਕ ਨਾਥ ਦੀ ਸਾਲਾਨਾ ਚੌਂਕੀ ਤੇ ਭੰਡਾਰਾ 11 ਨੂੰ -ਸਾਹਬੀ ਦਾਸੀਕੇ

ਅਜੀਤ ਡੈਸਕ 29-03-2026
ਸ਼ਾਹਕੋਟ, 28 ਮਾਰਚ (ਸੁਖਦੀਪ ਸਿੰਘ)-ਦਰਬਾਰ ਸਿੱਧ ਬਾਬਾ ਬਾਲਕ ਨਾਥ ਦੀ ਸਾਲਾਨਾ ਚੌਕੀ ਤੇ ਭੰਡਾਰਾ ਦਾਸੀਕੇ ਪਰਿਵਾਰ ਤੇ ਸੰਗਤਾਂ ਵਲੋਂ 11 ਅਪ੍ਰੈਲ ਨੂੰ ਦਰਬਾਰ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਵਿਖੇ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਮੁੱਖ ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ ਚੌਕੀ ਮੌਕੇ ਬਾਬਾ ਜੀ ਦਾ ਸੁੰਦਰ ਭਵਨ ਸਜਾਇਆ ਜਾਵੇਗਾ, ਜਿਸ 'ਚ ਜੋਤ ਪ੍ਰਚੰਡ ਦੀ ਰਸਮ ਸ਼ਾਮ 7 ਵਜੇ ਹੋਵੇਗੀ, ਉਪਰੰਤ ਚੌਂਕੀ ਦੌਰਾਨ ਕਲਾਕਾਰ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਨਗਾਣ ਕਰਨਗੇ |
ਪਿਛਲੀ ਖ਼ਬਰ ਨੌਜਵਾਨ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਅਗਲੀ ਖ਼ਬਰ ਦੁਸਾਂਝ ਕਲਾਂ 'ਚ ਚੈੱਕਅਪ ਕੈਂਪ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।