04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਚੌਕ ਦੇ ਕੋਲ ਖ਼ਰਾਬ ਸੜਕ ਦੇ ਹਿੱਸੇ ਨੂੰ ਕੀਤਾ ਠੀਕ

ਸੀਵਰੇਜ ਬੰਦ ਹੋਣ ਕਰਕੇ ਗਲੀ 'ਚ ਭਰਿਆ ਗੰਦਾ ਪਾਣੀ | ਤਸਵੀਰ : ਮੁਨੀਸ਼ <br/> ਸੜਕ ਦਾ ਹਿੱਸਾ ਬਣਨ ਮੌਕੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਪੁਲਿਸ ਮੁਲਾਜ਼ਮ | ਤਸਵੀਰ : ਮੁਨੀਸ਼ <br/> 13-04-2026
ਜਲੰਧਰ, 12 ਅਪ੍ਰੈਲ (ਸ਼ਿਵ)-ਅੱਜ ਨਗਰ ਨਿਗਮ ਜਲੰਧਰ ਵਲੋਂ ਮਹਾਵੀਰ ਮਾਰਗ ਡਾ. ਭੀਮ ਰਾਓ ਅੰਬੇਡਕਰ ਚੌਕ ਦੇ ਲਾਗੇ ਜਿਹੜਾ ਸੜਕ ਦਾ ਕੁਝ ਹਿੱਸਾ ਖ਼ਰਾਬ ਸੀ ਤਾਂ ਲੋਕਾਂ ਦਾ ਲੰਘਣਾ ਔਖਾ ਹੋ ਰਿਹਾ ਸੀ | ਉਸ ਨੂੰ ਨਿਗਮ ਵਲੋਂ ਅੱਜ ਠੀਕ ਕਰ ਦਿੱਤਾ ਗਿਆ ਹੈ | ਇਸ ਮੌਕੇ ਨਗਰ ਨਿਗਮ ਦੇ ਐਸ. ਡੀ. ਓ. ਧੀਰਜ ਸਹੋਤਾ, ਜੇ. ਈ. ਵਿਕਰਮ ਨੇ ਟ੍ਰੈਫ਼ਿਕ ਦੀ ਵਿਵਸਥਾ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਿਸ ਵੀ ਸੱਦ ਲਈ ਸੀ | ਜ਼ੋਨ ਨੰਬਰ ਤਿੰਨ ਦੇ ਇੰਚਾਰਜ ਸੁਖਜਿੰਦਰ ਸਿੰਘ ਗਡਾਨੀ ਤੇ ਉਨ੍ਹਾਂ ਦੇ ਨਾਲ ਏ. ਐਸ. ਆਈ. ਗੁਰਨਾਮ ਸਿੰਘ, ਏ. ਐਸ. ਆਈ. ਹਰਪ੍ਰੀਤ ਸਿੰਘ ਸ਼ਾਹਕੋਟੀਆ ਵਲੋਂ ਟ੍ਰੈਫ਼ਿਕ ਨੂੰ ਵੀ ਸੁਚਾਰੂ ਰੂਪ ਨਾਲ ਚਲਵਾਇਆ ਗਿਆ |
ਪਿਛਲੀ ਖ਼ਬਰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਡਿਫ਼ੈਂਸ ਕਾਲੋਨੀ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਸੰਬੰਧੀ ਸਿੰਘ ਸ... ਅਗਲੀ ਖ਼ਬਰ ਹਲਕਾ ਕਰਤਾਰਪੁਰ ਤੋਂ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਚੰਨੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।