13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਪਾਰਕ ਸਿਲੰਡਰ ਮਹਿੰਗਾ ਹੋਣ ਨਾਲ ਵਧੇਗੀ ਮਹਿੰਗਾਈ-ਜੋਨੀ <br/>

ਅਜੀਤ ਡੈਸਕ 03-05-2026
ਜਲੰਧਰ, 2 ਮਈ (ਸ਼ਿਵ)-ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੋਣੀ ਨੇ ਕੰਪਨੀਆਂ ਵਲੋਂ ਵਪਾਰਕ ਕੀਮਤ 1000 ਰੁਪਏ ਦੇ ਕਰੀਬ ਮਹਿੰਗਾ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਮਹਿੰਗਾਈ ਵਧੇਗੀ ਤੇ ਲੋਕਾਂ 'ਤੇ ਇਸ ਦਾ ਸਿੱਧਾ ਭਾਰ ਪਏਗਾ | ਉਨਾਂ ਕਿਹਾ ਕਿ ਇਸ ਦੀ ਕੀਮਤ ਵਧਣ ਨਾਲ ਆਮ ਛੋਟੇ ਰੇਹੜੀਆਂ ਵਾਲੇ ਅਤੇ ਹੋਰ ਕਾਰੋਬਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਕਿਉਂਕਿ ਖਾਣੇ ਹੋਰ ਮਹਿੰਗੇ ਹੋਣ ਨਾਲ ਕਈ ਗਾਹਕ ਵੀ ਉਨਾਂ ਤੋਂ ਟੁੱਟਣਗੇ | ਉਨਾਂ ਕਿਹਾ ਕਿ ਕੀਮਤਾਂ ਵਿਚ ਐਨਾ ਵਾਧਾ ਨਹੀਂ ਕਰਨਾ ਚਾਹੀਦਾ ਸੀ |

ਪਿਛਲੀ ਖ਼ਬਰ ਅਰਬਨ ਅਸਟੇਟ ਫੇਜ਼-1, 2 ਕੋਲ ਰੇਲਵੇ ਆਰ.ਯੂ.ਬੀ. ਦੀ ਉਸਾਰੀ ਦਾ ਕੰਮ ਸ਼ੁਰੂ ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ 'ਮੈਡੀਕਲ ਟਾਕ ਸੈਸ਼ਨ' ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।