15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲੋਹੀਆਂ ਦੇ ਪਾਵਰਕਾਮ ਦਫ਼ਤਰ 'ਚ ਮਨਾਇਆ ਗਿਆ 'ਸ਼ਿਕਾਗੋ ਦੇ ਸ਼ਹੀਦਾਂ ਦਾ ਮਈ ਦਿਵਸ' <br/>

ਲੋਹੀਆਂ ਦੇ ਪਾਵਰਕਾਮ ਦਫ਼ਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਟੀ.ਐੱਸ.ਯੂ. ਦੇ ਜਸਵਿੰਦਰ ਸਿੰਘ ਪ੍ਰਧਾਨ, ਹਰਜਾਪ ਸਿੰਘ ਜੇਈ, ਅਮਨਦੀਪ ਸਿੰਘ ਜੇਈ, ਬਲਦੇਵ ਸਿੰਘ ਜੇਈ, ਤਰਲੋਕ ਸਿੰਘ ਜੇਈ, ਜਗਤਾਰ ਸਿੰਘ, ਜਤਿੰਦਰ ਸਿੰਘ ਖਾਲਸਾ ਲਾਈਨਮੈਨ, ਜਰਨੈਲ ਸਿੰਘ ਲਾਈਨਮੈਨ, ਜਸਵਿੰਦਰ ਸਿੰਘ ਅਤੇ ਹੋਰ | ਤਸਵੀਰਾਂ: ਗੁਰਪਾਲ ਸਿੰਘ ਸ਼ਤਾਬਗੜ੍ਹ <br/> 03-05-2026
ਲੋਹੀਆਂ ਖਾਸ, 2 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਾਵਰਕਾਮ ਸਬ ਡਿਵੀਜ਼ਨ ਲੋਹੀਆਂ ਖਾਸ ਦੇ ਸਮੂਹ ਮੁਲਾਜ਼ਮਾਂ ਵੱਲੋਂ ਦਫਤਰ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੇ ਮਈ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ£ | ਟੈਕਨੀਕਲ ਸਰਵਿਸ ਯੂਨੀਅਨ ਦੇ ਬੈਨਰ ਹੇਠ ਇਕੱਠੇ ਹੋਏ ਜਥੇਬੰਦੀ ਦੇ ਆਗੂਆਂ ਨੇ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਉਹਨਾਂ ਨੂੰ ਯਾਦ ਕੀਤਾ | ਇਸ ਮÏਕੇ ਆਪਣੇ ਸੰਬੋਧਨ ਵਿੱਚ ਵੱਖ ਵੱਖ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਮਾਂ ਰਹਿੰਦਿਆਂ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਦੇ ਹੱਕ ਵਿੱਚ ਫੈਸਲੇ ਲੈ ਕੇ ਇਸ ਦਿਨ ਨੂੰ ਹੋਰ ਸੁਹਾਵਣਾ ਬਣਾਉਣ¢ | ਇਸ ਮੌਕੇ ਟੀ.ਐੱਸ.ਯੂ. ਦੇ ਪ੍ਰਮੁੱਖ ਮੈਂਬਰਾਂ ਵਿੱਚ ਜਸਵਿੰਦਰ ਸਿੰਘ ਪ੍ਰਧਾਨ, ਹਰਜਾਪ ਸਿੰਘ ਜੇਈ, ਅਮਨਦੀਪ ਸਿੰਘ ਜੇਈ, ਬਲਦੇਵ ਸਿੰਘ ਜੇਈ, ਤਰਲੋਕ ਸਿੰਘ ਜੇਈ, ਜਗਤਾਰ ਸਿੰਘ, ਜਤਿੰਦਰ ਸਿੰਘ ਖਾਲਸਾ ਲਾਈਨਮੈਨ, ਜਰਨੈਲ ਸਿੰਘ ਲਾਈਨਮੈਨ, ਜਸਵਿੰਦਰ ਸਿੰਘ ਸਮੇਤ ਹੋਰ ਮੁਲਾਜ਼ਮ ਵੀ ਹਾਜ਼ਰ ਸਨ |

ਪਿਛਲੀ ਖ਼ਬਰ 'ਮਜ਼ਦੂਰ ਦਿਵਸ' ਮੌਕੇ ਵੀ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਦਿਹਾੜੀ ਕਰਦੇ ਰਹੇ ਮਜ਼ਦੂਰ, ਅਫ਼ਸਰਸ਼ਾਹੀ ਨੇ ਮਾਣਿਆ ਛੁੱ... ਅਗਲੀ ਖ਼ਬਰ ਮਹਿਤਪੁਰ 'ਚ ਵਧਿਆ ਗੁੰਡਾਰਾਜ, 2 ਵਾਰ ਘਰ 'ਚ ਵੜ ਕੇ ਕੀਤੀ ਭੰਨ ਤੋੜ ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।