22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੇਠ ਰਾਮ ਚੰਦ ਹਾਈ ਸਕੂਲ 'ਚ ਉਤਸ਼ਾਹ ਨਾਲ ਮਨਾਇਆ 'ਮਾਂ ਦਿਵਸ' <br/>

ਅਜੀਤ ਡੈਸਕ 11-05-2026
ਜਲੰਧਰ, 10 ਮਈ (ਪਵਨ ਖਰਬੰਦਾ)-ਸੇਠ ਰਾਮ ਚੰਦ ਹਾਈ ਸਕੂਲ ਗੜ੍ਹਾ ਵਿਚ ਮਾਂ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦਾ ਆਯੋਜਨ ਬਲੂ ਹਾਊਸ ਵਲੋਂ ਕੀਤਾ ਗਿਆ, ਜਿਸ ਵਿਚ ਪ੍ਰੀਤੀ, ਹੀਨਾ, ਹੀਨਾ ਮਿਹਤਾ, ਰੇਖਾ, ਗੀਤਾ, ਅਨੁਰਾਧਾ ਤੇ ਨੀਤੂ ਮੈਡਮ ਸ਼ਾਮਲ ਹਨ | ਇਸ ਮੌਕੇ ਕਾਰਡ ਮੇਕਿੰਗ, ਬੁੱਕੇ ਮੇਕਿੰਗ, ਪੋਸਟਰ ਮੇਕਿੰਗ, ਹੈਂਡ ਪੇਂਟਿੰਗ ਦੀਆ ਪ੍ਰਤੀਯੋਗਤਾਵਾਂ ਕਰਵਾਈਆ ਗਈਆ | ਇਸ ਤੋਂ ਇਲਾਵਾ ਬੱਚਿਆਂ ਨੇ ਕਵਿਤਾਵਾਂ, ਗਾਣੇ ਤੇ ਆਪਣੀਂ ਮਾਂ ਦੇ ਪ੍ਰਤੀ ਸੁੰਦਰ ਵਿਚਾਰ ਪ੍ਰਗਟ ਕੀਤੇ | ਇਸ਼ੀਕਾ, ਅਰਪਿਤਾ, ਪ੍ਰਾਚੀ, ਪਾਇਲ, ਵੰਸ਼ਿਕਾ, ਪੇਰਿਸ਼ਾ, ਦਿਕਸ਼ਾ, ਏਕਤਾ, ਰਾਜਵਰਦਨ, ਲੱਕੀ, ਪਿਯੂਸ਼ ਆਦਿ ਵਿਦਿਆਰਥੀਆ ਨੇ ਵੀ ਭਾਗ ਲਿਆ | ਸਕੂਲ ਦੇ ਚੇਅਰਮੈਨ ਚੰਦਨ ਚੁੱਘ ਤੇ ਨੀਤਿਕਾ ਚੁੱਘ ਨੇ ਵੀ ਬੱਚਿਆਂ ਨੂੰ ਇਸ ਮਾਂ ਦਿਵਸ ਦੇ ਮੌਕੇ 'ਤੇ ਵਧਾਈ ਦਿੱਤੀ | ਪਿ੍ੰਸੀਪਲ ਰਾਜ ਕੁਮਾਰ ਨੇ ਵੀ ਬੱਚਿਆਂ ਦਾ ਉਤਸ਼ਾਹ ਵਧਾਇਆ ਤੇ ਵਧਾਈ ਵੀ ਦਿੱਤੀ |

ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ 'ਚ ਰਵਿੰਦਰ ਨਾਥ ਟੈਗੋਰ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ 40 ਸਾਲ ਤੋਂ ਵੱਧ ਉਮਰ ਦੇ ਈ.ਐੱਸ.ਆਈ. ਲਾਭਪਾਤਰੀਆਂ ਦੀ ਹੋਵੇਗੀ ਮੁਫ਼ਤ ਸਾਲਾਨਾ ਸਿਹਤ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।