25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਜਪਾ ਦਫ਼ਤਰਾਂ 'ਤੇ 'ਆਪ' ਦੇ ਹਮਲੇ ਨਹੀਂ ਕੀਤੇ ਜਾਣਗੇ ਸਹਿਣ-ਪ੍ਰਸ਼ਾਂਤ ਗੰਭੀਰ

ਅਜੀਤ ਡੈਸਕ 13-05-2026
ਜਲੰਧਰ, 12 ਮਈ (ਸ਼ਿਵ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਨਕਾਬਪੋਸ਼ ਵਿਅਕਤੀਆਂ ਵੱਲੋਂ ਭਾਜਪਾ ਦਫ਼ਤਰਾਂ ਤੇ ਕੀਤੀ ਗਈ ਭੰਨਤੋੜ ਅਤੇ ਹਮਲਾ ਬਹੁਤ ਨਿੰਦਣਯੋਗ ਹੈ¢ਤਰਨਤਾਰਨ ਵਿੱਚ 15-20 ਲੋਕਾਂ ਨੇ ਦਫ਼ਤਰ ਵਿੱਚ ਦਾਖਲ ਹੋ ਕੇ ਸ਼ੀਸ਼ੇ ਤੋੜ ਦਿੱਤੇ ਅਤੇ ਸਿਆਹੀ ਸੁੱਟ ਦਿੱਤੀ, ਜਦੋਂ ਕਿ ਜ਼ੀਰਕਪੁਰ ਵਿੱਚ ਵੀ ਭੰਨਤੋੜ ਹੋਈ,ਜਿਸ ਨਾਲ ਪੰਜਾਬ ਵਿੱਚ
ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਵਾਲ ਖੜ੍ਹੇ ਹੋ ਰਹੇ ਹਨ¢ਇਸ ਸਬੰਧੀ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਮੀਡੀਆ ਸਕੱਤਰ ਪ੍ਰਸ਼ਾਂਤ ਗੰਭੀਰ ਨੇ ਇਸ ਘਟਨਾ ਨੂੰ ਰਾਜਨੀਤਿਕ ਹਿੰਸਾ ਦੱਸਿਆ¢ਉਨ੍ਹਾਂ ਇਸ ਘਟਨਾ ਨੂੰ ਨਿੰਦਣਯੋਗ ਅਤੇ ਕਾਨੂੰਨ ਵਿਵਸਥਾ ਦੀ ਅਸਫਲਤਾ ਦੱਸਿਆ¢ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਵਿਰੁੱਧ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਪਾਰਟੀ ਹੁਣ ਆਪਣੇ ਹੀ ਭਿ੍ਸ਼ਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਬਚਾਉਣ ਲਈ ਧੱਕਾ ਕਰ ਰਹੀ ਹੈ¢
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜਥੇਦਾਰ ਵਡਾਲਾ ਦੀ ਅਗਵਾਈ ਹੇਠ ਮੀਟਿੰਗ <br/> ਅਗਲੀ ਖ਼ਬਰ ਏ.ਟੀ.ਐੱਮ. ਭੰਨਣ ਦੀ ਕੋਸ਼ਿਸ਼ ਕਰਨ ਵਾਲੇ 3 ਮੁਲਜ਼ਮ 72 ਘੰਟਿਆਂ 'ਚ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।