ਲਾਂਬੜਾ, 14 ਮਈ (ਗੁਰਮੇਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਨਤੀਜਾ 100ਫੀਸਦੀ ਰਿਹਾ¢ ਪਿ੍ੰਸੀਪਲ ਸਰਦਾਰ ਭਗਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿੱਚ ਚੱਲ ਰਹੇ ਮੈਡੀਕਲ ਨÏਨ ਮੈਡੀਕਲ ਕਮਰਸ ਅਤੇ ਆਰਟਸ ਗਰੁੱਪ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ¢ ਸਾਰੇ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਗ ਪ੍ਰਾਪਤ ਕੀਤੇ¢ ਆਰਟਸ ਗਰੁੱਪ ਵਿੱਚੋਂ ਸਿਮਰਨਜੋਤ ਕÏਰ ਨੇ ਪਹਿਲਾ 88.60%, ਗੁਰਵੀਰ ਕÏਰ ਨੇ ਦੂਜਾ 86.80% ਅਤੇ ਮਨਪ੍ਰੀਤ ਕÏਰ ਨੇ ਤੀਜਾ 84.80% ਸਥਾਨ ਪ੍ਰਾਪਤ ਕੀਤਾ¢ ਕਾਮਰਸ ਗਰੁੱਪ ਵਿੱਚੋਂ ਰਜਿੰਦਰ ਸਿੰਘ ਨੇ ਪਹਿਲਾ 91.60%, ਪਿ੍ਤਪਾਲ ਸਿੰਘ ਨੇ ਦੂਜਾ 87.40% ਅਤੇ ਰਮਿੰਦਰ ਸਿੰਘ ਅਟਵਾਲ ਨੇ ਤੀਸਰਾ 86.80% ਸਥਾਨ ਹਾਸਿਲ ਕੀਤਾ¢ ਮੈਡੀਕਲ ਗਰੁੱਪ ਵਿੱਚੋਂ ਰਿਤਿਕਾ ਨੇ ਪਹਿਲਾ 84.20%, ਰੂਹਾਨੀ ਨੇ ਦੂਜਾ 82.40% ਅਤੇ ਜੈਸਮੀਨ ਗਿੱਲ ਨੇ ਤੀਜਾ 81.00% ਸਥਾਨ ਪ੍ਰਾਪਤ ਕੀਤਾ ਅਤੇ ਨਾਨ ਮੈਡੀਕਲ ਗਰੁੱਪ ਵਿੱਚੋਂ ਈਸ਼ਾ ਨੇ ਪਹਿਲਾ 70.60 % ਸਥਾਨ ਪ੍ਰਾਪਤ ਕੀਤਾ¢ ਇਸ ਪ੍ਰਾਪਤੀ ਨਾਲ ਮਾਪਿਆਂ ਅਤੇ ਅਧਿਆਪਕਾਂ ਚ ਵੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਹ ਸ਼ਾਨਦਾਰ ਨਤੀਜਾ ਸੰਭਵ ਹੋ ਸਕਿਆ ਹੈ ਇਸ ਸ਼ਾਨਦਾਰ ਸਫਲਤਾ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ¢