22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦਿਨੇਸ਼ ਕੁਮਾਰ ਸੰਧੂ ਹੋਏ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਰਿੰਕੂ, ਧੀਰ ਤੇ ਮਨਦੀਪ ਸ਼ੁਕਲਾ ਨੇ ਕੀਤਾ ਸਵਾਗਤ <br/>

ਦਿਨੇਸ਼ ਕੁਮਾਰ ਸੰਧੂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰਨ ਮÏਕੇ ਸਾਬਕਾ ਐੱਮ.ਪੀ. ਸੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਅਹੁਦੇਦਾਰ | ਤਸਵੀਰ- ਤਜਿੰਦਰ ਕੁਮਾਰ <br/> 15-05-2026
ਨੂਰਮਹਿਲ, 14 ਮਈ (ਤਜਿੰਦਰ ਕੁਮਾਰ)-ਦਿਨੇਸ਼ ਕੁਮਾਰ ਸੰਧੂ ਭਾਰਤੀ ਜਨਤਾ ਪਾਰਟੀ ਵਿਚ ਹੋਏ ਸ਼ਾਮਿਲ ¢ ਇੱਥੇ ਜਿਕਰਯੋਗ ਹੈ ਕਿ ਉਹ ਨਗਰ ਕÏਾਸਲ ਨੂਰਮਹਿਲ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਤੀਰਥ ਰਾਮ ਸੰਧੂ ਦੇ ਲੜਕੇ ਹਨ ¢ ਇਸ ਮÏਕੇ ਸਾਬਕਾ ਐਮ ਪੀ ਸ਼ੁਸ਼ੀਲ ਕੁਮਾਰ ਰਿੰਕੂ ਨੇ ਉਹਨਾਂ ਦੀ ਭਾਜਪਾ ਵਿੱਚ ਸ਼ਾਮੂਲੀਅਤ ਕਰਨ ਮÏਕੇ ਕਿਹਾ ਕਿ ਸੰਧੂ ਪਰਿਵਾਰ ਅੱਜ ਤੋਂ ਭਾਜਪਾ ਦਾ ਪਰਿਵਾਰ ਹੈ¢ ਦਿਨੇਸ਼ ਕੁਮਾਰ ਸੰਧੂ ਨਗਰ ਕÏਾਸਲ ਦੇ ਵਾਰਡ ਨੰਬਰ 6 ਤੋਂ ਉਮੀਦਵਾਰ ਹਨ¢ ਇਸ ਮÏਕੇ ਮੁਨੀਸ਼ ਧੀਰ ਭਾਜਪਾ ਆਗੂ ਨਕੋਦਰ, ਨੂਰਮਹਿਲ ਦੇ ਪ੍ਰਧਾਨ ਮਨਦੀਪ ਸ਼ੁਕਲਾ, ਹੈਪੀ ਹਰਪਾਲ ਸੁਭਾਸ਼ ਚੰਦਰ, ਮਿਸਟਰ ਕੁੰਦੀ ਅਤੇ ਹੋਰ ਵਰਕਰ ਹਾਜ਼ਰ ਸਨ¢

ਪਿਛਲੀ ਖ਼ਬਰ ਸੰਜੂ ਸ਼ਰਮਾ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ 'ਚ 8ਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਵਧਾਇਆ ਸਕੂਲ ਦਾ ਮਾਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।