15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੋਨੂੰ ਕੰਗ ਦੀ ਪ੍ਰੇਰਨਾ ਸਦਕਾ ਸਮਾਜ ਸੇਵੀਆਂ ਨੇ ਮੁਹੱਲਾ ਢੇਰੀਆਂ 'ਚ ਸਬਮਰਸੀਬਲ ਮੋਟਰ ਲਗਵਾਈ <br/>

ਅਜੀਤ ਡੈਸਕ 18-05-2026
ਸ਼ਾਹਕੋਟ, 17 ਮਈ (ਬਾਂਸਲ)- ਸ਼ਾਹਕੋਟ ਦੇ ਵਾਰਡ ਨੰਬਰ 10 ਵਿਚ ਪੈਂਦੇ ਮੁਹੱਲਾ ਢੇਰੀਆਂ ਦੇ ਵਸਨੀਕਾਂ ਨੂੰ ਆ ਰਹੀ ਪਾਣੀ ਦੀ ਸਪਲਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਪ੍ਰੇਰਨਾ ਸਦਕਾ ਸਮਾਜ ਸੇਵਕ ਤਾਰੀ ਨੰਬਰਦਾਰ ਤੇ ਨÏਜਵਾਨ ਆਗੂ ਖੁਸ਼ਦੀਪ ਸਿੰਘ ਧੰਜੂ ਵੱਲੋਂ ਲਗਵਾਈ ਗਈ ਸਬਮਰਸੀਬਲ ਮੋਟਰ ਨੂੰ ਮੁਹੱਲਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ¢ ਇਸ ਮÏਕੇ ਸੋਨੂੰ ਕੰਗ ਨੇ ਕਿਹਾ ਕਿ ਇਸ ਮੋਟਰ ਦੇ ਚਾਲੂ ਹੋਣ ਨਾਲ ਮੁਹੱਲਾ ਵਾਸੀਆਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ¢ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਹਮੇਸ਼ਾਂ ਯਤਨਸ਼ੀਲ ਹਨ¢ ਇਸ ਮÏਕੇ ਸੀਨੀਅਰ ਆਗੂ ਕੁਲਵੀਰ ਸਿੰਘ ਧੰਜੂ ਨੇ ਮੁਹੱਲਾ ਵਾਸੀਆਂ ਲਈ ਲਗਵਾਈ ਗਈ ਇਸ ਮੋਟਰ ਲਈ ਸਮਾਜ ਸੇਵੀਆਂ ਅਤੇ ਖ਼ਾਸ ਕਰਕੇ ਸੋਨੂੰ ਕੰਗ ਦਾ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੇ ਰਹਿਣਗੇ¢ ਇਸ ਮÏਕੇ ਤਾਰੀ ਨੰਬਰਦਾਰ, ਕੁਲਵੀਰ ਸਿੰਘ ਧੰਜੂ, ਖੁਸ਼ਦੀਪ ਸਿੰਘ ਧੰਜੂ, ਰਮਨਦੀਪ ਕÏਰ ਮੈਂਬਰ ਮਹਿਲਾ ਮੰਡਲ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਦੇ ਖਿਡਾਰੀਆਂ ਦਾ ਰੀਜ਼ਨਲ ਲੈਵਲ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਜੇਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।