ਮੈਨਬਰੋ ਚੌਕ ਤੋਂ ਟੀ-ਪੁਆਇੰਟ ਤੱਕ ਸੜਕ 'ਤੇ ਰੋਡ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਲੰਬੇ ਸਮੇਂ ਤੱਕ ਸੜਕ ਦੇ ਨਾ ਬਣਨ ਕਰਕੇ ਪੇ੍ਰਸ਼ਾਨੀ ਉਠਾਉਂਦੇ ਰਹੇ ਨੇ ਲੋਕ <br/>
ਗੁਰੂ ਤੇਗ਼ ਬਹਾਦਰ ਨਗਰ ਦੇ ਇਲਾਕੇ ਵਾਲੀ ਸੜਕ ਜਿਸ ਦੇ ਬਣਨ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ | (ਸੱਜੇ) ਪਾਣੀ ਸਪਲਾਈ ਦੇ ਟੁੱਟੇ ਕੁਨੈਕਸ਼ਨ ਜਿਨ੍ਹਾਂ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ | ਤਸਵੀਰਾਂ : ਜੀ. ਪੀ. ਸਿੰਘ
<br/>
07-06-2026