29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹਰਵਿੰਦਰ ਸਿੰਘ ਵਧੀਕ ਨਿਗਰਾਨ ਇੰਜੀ. ਨਿਯੁਕਤ

ਅਜੀਤ ਡੈਸਕ 09-06-2026
ਜਲੰਧਰ, 8 ਜੂਨ (ਸ਼ਿਵ)-ਪਾਵਰਕਾਮ ਵਲੋਂ ਅੱਜ ਜਿਹੜੀਆਂ ਕਈ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਉਨਾਂ ਵਿਚ ਵਧੀਕ ਐੱਸ. ਈ./ਟੈੱਕ ਡੀ. ਐੱਸ. ਸਰਕਲ ਇੰਜ. ਹਰਵਿੰਦਰ ਸਿੰਘ ਨੂੰ ਹੁਣ ਵਧੀਕ ਨਿਗਰਾਨ ਇੰਜ. ਡਵੀਜ਼ਨ ਮਾਡਲ ਟਾਊਨ ਨਿਯੁਕਤ ਕੀਤਾ ਗਿਆ ਹੈ | ਹਰਵਿੰਦਰ ਸਿੰਘ ਐੱਸ. ਈ, ਟੈੱਕ ਵਿਚ ਲੰਬੇ ਸਮੇਂ ਤੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਂਦੇ ਰਹੇ ਹਨ |

ਪਿਛਲੀ ਖ਼ਬਰ ਬਾਬਾ ਮੋਹਨ ਦਾਸ ਨਗਰ ਵਾਲੀ ਦੁਬਾਰਾ ਉੱਖੜੀ 45 ਲੱਖ ਦੀ ਸੜਕ ਵਿਜੀਲੈਂਸ ਨੂੰ ਸ਼ਿਕਾਇਤ ਤੋਂ ਬਾਅਦ ਠੇਕੇਦਾਰ ਨੇ ਪਹਿਲਾ... ਅਗਲੀ ਖ਼ਬਰ ਭਾਰਤ ਤੇ ਚੀਨ ਸਹਿਯੋਗੀ ਭਾਈਵਾਲ ਹਨ-ਬੀਜਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।