ਮਦਰਜ਼ ਪ੍ਰਾਈਡ ਸਕੂਲ 'ਚ ਪੰਜਾਬੀ ਸੱਭਿਆਚਾਰ ਦੇ ਰੰਗਾਂ 'ਚ ਰੰਗ ਕੇ ਹੋਈ 'ਸਮਰ ਕੈਂਪ' ਦੀ ਸਮਾਪਤੀ <br/>
ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ 'ਚ ਸਮਰ ਕੈਂਪ ਦੇ ਆਖ਼ਰੀ ਦਿਨ ਪੰਜਾਬੀ ਪਹਿਰਾਵੇ ਵਿਚ ਸਜੇ ਬੱਚਿਆਂ ਨਾਲ ਪਿ੍ੰਸੀਪਲ ਰਜਨੀ ਬਾਲਾ ਤੇ ਸਕੂਲ ਸਟਾਫ਼ | ਤਸਵੀਰ : ਦਲਜੀਤ ਸਿੰਘ ਸਚਦੇਵਾ
<br/>
10-06-2026