27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਦੁਸਾਂਝ ਕਲਾਂ 'ਚ 53ਵਾਂ ਛਿੰਝ ਮੇਲਾ 18 ਨੂੰ <br/>

ਛਿੰਝ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ | <br/> 14-06-2026
ਦੁਸਾਂਝ ਕਲਾਂ, 13 ਜੂਨ (ਰਾਮ ਪ੍ਰਕਾਸ਼ ਟੋਨੀ)- ਧੰਨ- ਧੰਨ ਬਾਬਾ ਪਿੱਪਲੀ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 53ਵਾਂ ਸਾਲਾਨਾ ਛਿੰਝ ਮੇਲਾ ਐਨ.ਆਰ.ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 18 ਜੂਨ ਨੂੰ ਕਰਵਾਇਆ ਜਾ ਰਿਹਾ ਹੈ¢ 15 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ¢ 17 ਜੂਨ ਨੂੰ ਭੋਗ ਪੈਣ ਉਪਰੰਤ ਰਾਗੀ ਢਾਡੀ ਕਥਾ ਕੀਰਤਨ ਕਰਨਗੇ¢ ਬਾਅਦ ਵਿਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਹਲਟ ਦÏੜਾਂ ਕਰਵਾਈਆਂ ਜਾਣਗੀਆਂ¢ 18 ਜੂਨ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਅਲਗੋਜ਼ਿਆਂ ਦਾ ਰਾਗ ਕਰਵਾਇਆ ਜਾਵੇਗਾ¢ ਬਾਅਦ ਦੁਪਹਿਰ 3 ਵਜੇ ਛਿੰਝ ਮੇਲਾ ਕਰਵਾਇਆ ਜਾਵੇਗਾ¢ ਛਿੰਝ ਮੇਲੇ 'ਚ ਪੰਜਾਬ ਦੇ ਨਾਮਵਰ ਪਹਿਲਵਾਨ ਹਿੱਸਾ ਲੈਣਗੇ |

ਪਿਛਲੀ ਖ਼ਬਰ ਪਿੰਡ ਅਨੀਹਰ ਵਿਖੇ ਦੋ ਦਿਨਾਂ ਮੇਲਾ ਸਾਨੋ-ਸ਼Ïਕਤ ਨਾਲ ਕਰਵਾਇਆ <br/> ਅਗਲੀ ਖ਼ਬਰ ਜੌਹਲ ਜੰਡਿਆਲੀਆ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।