27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਅਨੀਹਰ ਵਿਖੇ ਦੋ ਦਿਨਾਂ ਮੇਲਾ ਸਾਨੋ-ਸ਼Ïਕਤ ਨਾਲ ਕਰਵਾਇਆ <br/>

ਅਜੀਤ ਡੈਸਕ 14-06-2026
ਦੁਸਾਂਝ ਕਲਾਂ, 13 ਜੂਨ (ਰਾਮ ਪ੍ਰਕਾਸ਼ ਟੋਨੀ)-ਦਰਬਾਰ ਹਜ਼ਰਤ ਸਾਈ ਮੌਲੇ ਸ਼ਾਹ ਸਾਬਰ ਚਿਸਤੀ ਦਾ ਦਰਬਾਰ, ਸਾਈ ਹਜੂਰੀ ਸ਼ਾਹ ਪਿੰਡ ਅਨੀਹਰ ਤਹਿਸੀਲ ਫਿਲÏਰ ਜਿਲਾ ਜਲੰਧਰ ਵਿਖੇ ਦੋ ਦਿਨਾਂ ਸਲਾਨਾ ਜੋੜ ਮੇਲਾ ਸਾਈ ਰਵੀ ਸ਼ਾਹ ਜੀ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ , ਚਿਰਾਗ ਦੀ ਰਸਮ ਅਦਾ ਕੀਤੀ ਗਈ ¢ ਸਵੇਰੇ 10 ਵਜੇ ਝੰਡੇ ਦੀ ਰਸਮ ਉਪਰੰਤ 11 ਵਜੇ ਸਵੇਰੇ ਧਾਰਮਿਕ ਸਟੇਜ ਦਾ ਆਯੋਜਨ ਕੀਤਾ ਗਿਆ ¢ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਵਾਲ ਦਾਤਾ ਜੀ ਦਾ ਗੁਣਗਾਨ ਕੀਤਾ , ਸਾਈ ਰਵੀ ਸ਼ਾਹ ਜੀ ਨੇ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ, ਸੰਗਤਾਂ ਨੇ ਦਰਬਾਰ ਪਹੁੰਚ ਕੇ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ¢ ਸੰਗਤਾਂ ਨੂੰ ਅਤੁੱਟ ਲੰਗਰ ਛਕਾਇਆ ਗਿਆ ¢ ਮਹਾਂਪੁਰਸ਼ਾਂ ਤੇ ਵਿਸ਼ੇਸ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ, ਇਸ ਮੌਕੇ ਸੁਖਵਿੰਦਰ ਕਮਾਲਪੁਰ, ਗੁਰਮੇਲ ਚੰਦ ਸਰਪੰਚ, ਦੇਸ ਰਾਜ ਗੱਦੀ ਨਸੀਨ ਪੰਜ ਪੀਰ ਦਰਬਾਰ ਅਨੀਹਰ, ਪਲਵਿੰਦਰ ਸਿੰਘ ਦੁਸਾਂਝ, ਜੀਵਨ ਕੁਮਾਰ ਤੇ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਵਲੋਂ ਦਸਵੀਂ ਜਮਾਤ ਦੀ ਸੂਬਾ ਟਾਪਰ ਲੜਕੀ ਪੀ੍ਰਤ ਕÏਰ ਦਾ ਸਨਮਾਨ <br/> ਅਗਲੀ ਖ਼ਬਰ ਪਿੰਡ ਦੁਸਾਂਝ ਕਲਾਂ 'ਚ 53ਵਾਂ ਛਿੰਝ ਮੇਲਾ 18 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।