ਨਾਜਾਇਜ਼ ਇਮਾਰਤਾਂ ਬਾਰੇ ਮੁੱਖ ਚੌਕਸੀ ਅਫ਼ਸਰ ਦੀ ਜਾਂਚ ਨੂੰ ਲੱਗ ਸਕਦਾ ਹੈ ਹੋਰ ਸਮਾਂ ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕੋਲ ਤਲਬ ਕੀਤਾ ਗਿਆ ਸੀ ਰਿਕਾਰਡ
ਅਜੀਤ ਡੈਸਕ
18-06-2026
ਕਿਸ ਤਰਾਂ ਨਾਲ ਵਸੂਲੀ ਕੀਤੀ ਜਾਂਦੀ ਤਾਂ ਉਨ੍ਹੀਂ ਦੇਰ ਤੱਕ ਨਗਰ ਨਿਗਮ ਸ਼ਿਕਾਇਤਾਂ ਵਾਲੀਆਂ ਇਮਾਰਤਾਂ ਤੋਂ ਕਿਸ ਤਰਾਂ ਨਾਲ ਆਪਣੀ ਵਸੂਲੀ ਕਰੇਗਾ। ਮੁੱਖ ਚੌਕਸੀ ਅਫ਼ਸਰ ਦੇ ਦਫਤਰ ਵਲੋਂ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਸ਼ਿਕਾਇਤਾਂ ਵਾਲੀਆਂ ਇਮਾਰਤਾਂ ਦੀ ਜਾਂਚ ਦਾ ਕੰਮ ਚੱਲਦਾ ਰਿਹਾ ਹੈ। ਕਈ ਆਰ. ਟੀ. ਆਈ. ਐਕਟੀਵਿਸਟਾਂ ਅਤੇ ਕਈ ਲੋਕਾਂ ਵਲੋਂ ਨਾਜਾਇਜ ਇਮਾਰਤਾਂ ਬਾਰੇ ਸ਼ਿਕਾਇਤਾਂ ਕੀਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਉਨਾਂ ਇਮਾਰਤਾਂ ਤੋਂ ਕਿਸ ਤਰਾਂ ਨਾਲ ਵਸੂਲੀ ਕੀਤੀ ਜਾਵੇਗੀ। ਇਸ ਬਾਰੇ ਨਗਰ ਨਿਗਮ ਵਲੋਂ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।ਮੁੱਖ ਚੌਕਸੀ ਅਫ਼ਸਰ ਵਲੋਂ ਕਈ ਨਾਜਾਇਜ ਬਣੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਹੈ। ਉਨਾਂ ਦੀ ਨਗਰ ਨਿਗਮ ਨੂੰ ਕੋਈ ਫ਼ੀਸ ਨਹੀਂ ਆਈ ਹੈ ਤਾਂ ਉਸ ਦੀ ਵਸੂਲੀ ਕਿਸ ਤਰਾਂ ਨਾਲ ਕੀਤੀ ਜਾਵੇਗੀ। ਇਸ ਬਾਰੇ ਸਰਕਾਰ ਨੂੰ ਅਹਿਮ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ।