07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ’ ਚ ਗੁਰਸ਼ਬਦ ਪ੍ਰਚਾਰ ਸਭਾ ਸੁਹਾਣਾ ਦੇ ਜਥੇ ਨੇ ਕੀਰਤਨ ਦੁਆਰਾ ਸੰਗਤ ਨੂੰ ਕੀਤਾ ਨਿਹਾਲ ਅੱਜ ਹੋਵੇਗਾ ਕਵੀ ਦਰਬਾਰ, ਮੁਫ਼ਤ ਵੰਡੀਆਂ ਜਾਣਗੀਆਂ ਧਾਰਮਿਕ ਪੁਸਤਕਾਂ ਕਵੀ ਦਰਬਾਰ ਦੌਰਾਨ ਧਾਰਮਿਕ ਕਿਤਾਬਾਂ ਦਾ ਲਗਾਇਆ ਜਾਵੇਗਾ ਮੁਫ਼ਤ ਸਟਾਲ-ਖ਼ਾਲਸਾ

ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ, 6 ਅਗਸਤ ਦਿਨ ਵੀਰਵਾਰ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਪੰਜਾਬ ਦੇ ਰਫ਼ੀ ਕਹੇ ਜਾਣ ਵਾਲੇ ਕਵੀ ਰਛਪਾਲ ਸਿੰਘ ਪਾਲ , ਕਰਮਜੀਤ ਸਿੰਘ ਨੂਰ, ਸਤਬੀਰ ਸਿੰਘ ਸਾਂਤ, ਕੁਲਦੀਪ ਸਿੰਘ (ਪੰਥਕ ਕਵੀ) ਅਤੇ ਦੀਪ ਸਿੰਘ ਲੁਧਿਆਣਵੀ ਸੰਗਤ ਨੂੰ ਆਪਣੀਆਂ ਰਚਨਾਵਾਂ ਦੁਆਰਾ ਨਿਹਾਲ ਕਰਨਗੇ।

ਅਜੀਤ ਡੈਸਕ 06-08-2026
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ, 6 ਅਗਸਤ ਦਿਨ ਵੀਰਵਾਰ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਪੰਜਾਬ ਦੇ ਰਫ਼ੀ ਕਹੇ ਜਾਣ ਵਾਲੇ ਕਵੀ ਰਛਪਾਲ ਸਿੰਘ ਪਾਲ , ਕਰਮਜੀਤ ਸਿੰਘ ਨੂਰ, ਸਤਬੀਰ ਸਿੰਘ ਸਾਂਤ, ਕੁਲਦੀਪ ਸਿੰਘ (ਪੰਥਕ ਕਵੀ) ਅਤੇ ਦੀਪ ਸਿੰਘ ਲੁਧਿਆਣਵੀ ਸੰਗਤ ਨੂੰ ਆਪਣੀਆਂ ਰਚਨਾਵਾਂ ਦੁਆਰਾ ਨਿਹਾਲ ਕਰਨਗੇ। ਕਵੀ ਦਰਬਾਰ ’ਚ ਭਰਪੂਰ ਸਹਿਯੋਗ ਦੇਣ ਵਾਲੇ ਦਿੱਲੀ ਕਮੇਟੀ ਦੀ ਸ੍ਰੀ ਅੰਮ੍ਰਿਤਸਰ ਸਰ੍ਹਾਂ ਦੇ ਚੇਅਰਮੈਨ ਭੁਪਿੰਦਰ ਸਿੰਘ ਖ਼ਾਲਸਾ ਜਲੰਧਰ ਵਾਲਿਆਂ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਲਗਾਏ ਜਾ ਰਹੇ ਵਿਸ਼ੇਸ਼ ਸਟਾਲ ’ਤੇ ਧਰਮਿਕ ਪੁਸਤਕਾਂ ਭੇਟਾ ਰਹਿਤ ਵੰਡੀਆਂ ਜਾਣਗੀਆਂ ਤਾਂ ਜੋ ਬੱਚਿਆਂ ’ਚ ਸਿੱਖ ਇਤਿਹਾਸ ਨੂੰ ਪੜ੍ਹਨ ਅਤੇ ਜਾਨਣ ਦੀ ਰੁਚੀ ਪੈਦਾ ਕੀਤੀ ਜਾ ਸਕੇ।
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ’ ਚ ਗੁਰਸ਼ਬਦ ਪ੍ਰਚਾਰ ਸਭਾ ਸੁਹਾਣਾ ਦੇ ਜਥੇ ਨੇ ਕੀਰਤਨ ਦੁਆਰ... ਅਗਲੀ ਖ਼ਬਰ ਆਰਮੀ ਸਕੂਲ ’ ਚ ਪੰਜਾਬੀ ਪੜ੍ਹਾਏ ਜਾਣ ਦੇ ਫ਼ੈਸਲੇ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।