24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੰਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਡਾ. ਉਂਕਾਰ ਸਿੰਘ ਮਠਾਰੂ ਹੁਣ ਪਿਮਸ ’ਚ ਦੇਣਗੇ ਸੇਵਾਵਾਂ

ਜਲੰਧਰ, 22 ਅਗਸਤ (ਐੱਮ. ਐੱਸ.

ਅਜੀਤ ਡੈਸਕ 24-08-2026
ਜਲੰਧਰ, 22 ਅਗਸਤ (ਐੱਮ. ਐੱਸ. ਲੋਹੀਆ) - ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ), ਜਲੰਧਰ ਨੇ ਆਪਣੇ ਗੈਸਟ੍ਰੋ ਅਤੇ ਲਿਵਰ ਵਿਭਾਗ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਡਾ. ਉਂਕਾਰ ਸਿੰਘ ਮਠਾਰੂ, ਕਨਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਨੂੰ ਆਪਣੀ ਕਲੀਨਿਕਲ ਟੀਮ ’ਚ ਸ਼ਾਮਲ ਕੀਤਾ ਹੈ। ਡਾ. ਮਠਾਰੂ ਹੁਣ ਡਾ. ਅਵਨੀਤ ਕੌਰ, ਕਨਸਲਟੈਂਟ ਗੈਸਟ੍ਰੋਐਂਟਰੋਲੋਜਿਸਟ, ਦੇ ਨਾਲ ਮਿਲ ਕੇ ਸੇਵਾਵਾਂ ਪ੍ਰਦਾਨ ਕਰਨਗੇ, ਜੋ ਪਹਿਲਾਂ ਤੋਂ ਹੀ ਪਿਮਸ ਹਸਪਤਾਲ ’ਚ ਬਤੌਰ ਮਾਹਿਰ ਗੈਸਟ੍ਰੋਐਂਟਰੋਲੋਜੀ ਸੇਵਾਵਾਂ ਦੇ ਰਹੇ ਹਨ। ਡਾ. ਮਠਾਰੂ ਦੇ ਸ਼ਾਮਲ ਹੋਣ ਨਾਲ ਗੈਸਟ੍ਰੋ ਅਤੇ ਲਿਵਰ ਵਿਭਾਗ ਵੱਖ-ਵੱਖ ਗੈਸਟ੍ਰੋਇੰਟੈਸਟਾਈਨਲ ਅਤੇ ਲਿਵਰ ਨਾਲ ਸਬੰਧਤ ਬਿਮਾਰੀਆਂ ਦੇ ਵਿਆਪਕ ਮੁਲਾਂਕਣ ਅਤੇ ਇਲਾਜ ਲਈ ਹੋਰ ਸਮਰੱਥ ਹੋਵੇਗਾ।
ਪਿਛਲੀ ਖ਼ਬਰ ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਦੀ ਚੋਣ ਹਰਜੀਤ ਸਿੰਘ ਚੱਠਾ ਨੂੰ ਬਣਾਇਆ ਸਰਪ੍ਰਸਤ ਅਗਲੀ ਖ਼ਬਰ ਪੀਹੂ ਸੋਢੀ ਪਿਤਾ : ਸਤੀਸ਼ ਦਰਦੀ ਮਾਤਾ : ਬਬਲੀ ਵਾਸੀ : ਧਰਮਪੁਰਾ ਆਬਾਦੀ, ਜਲੰਧਰ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।