ਜਲੰਧਰ ਤੋਂ ਲੰਘਦੇ ਹਾਈਵੇ ਦੇ ਸਰਵਿਸ ਰੋਡ ਤੋਂ ਐਨ. ਐਚ. ਏ. ਆਈ. ਦੀ ਜਗ੍ਹਾ ਨਿਗਮ ਨੂੰ ਕਰਵਾਉਣੀ ਪੈ ਰਹੀ ਸਫ਼ਾਈ
ਜਲੰਧਰ, 3 ਸਤੰਬਰ (ਸ਼ਿਵ)- ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਅਤੇ ਇਸ ਨਾਲ ਲੱਗਦੀਆਂ ਸਰਵਿਸ ਰੋਡਾਂ ਦੀ ਮਾੜੀ ਹਾਲਤ ਲੋਕਾਂ ਲਈ ਲਗਾਤਾਰ ਮੁਸੀਬਤ ਬਣੀ ਹੋਈ ਹੈ। ਭਾਵੇਂ ਜਲੰਧਰ ਦੇ ਮੇਅਰ ਵਨੀਤ ਧੀਰ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.
ਲੰਬਾ ਪਿੰਡ ਦੇ ਕੋਲ ਪਰਮਜੀਤ ਸਿੰਘ ਪੰਮਾ ਨਿਗਮ ਦੀ ਜੇ. ਸੀ. ਬੀ. ਨਾਲ ਸਰਵਿਸ ਰੋਡ ਦੀ ਸਫ਼ਾਈ ਦਾ ਕਰਵਾ ਰਹੇ ਕੰਮ। ਤਸਵੀਰ. ਮੁਨੀਸ਼
04-09-2026