ਰਾਜਯੋਗ ਮੈਡੀਟੇਸ਼ਨ ਭਵਨ ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਸ਼ਾਹਕੋਟ, 5 ਸਤੰਬਰ (ਸੁਖਦੀਪ ਸਿੰਘ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਿਆ ਵਲੋਂ ਰਾਜਯੋਗ ਮੈਡੀਟੇਸ਼ਨ ਭਵਨ, ਸ਼ਾਹਕੋਟ ਵਿਖੇ ਸੈਂਟਰ ਇੰਚਾਰਜ ਬੀ. ਕੇ.
ਸਮਾਗਮ ਦੌਰਾਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਸਨਮਾਨ ਕਰਦੇ ਸੈਂਟਰ ਇੰਚਾਰਜ ਬੀ.ਕੇ. ਤੁਲਸੀ ਦੀਦੀ, ਬੀ.ਕੇ. ਐਡਵੋਕੇਟ ਪ੍ਰਵੀਨ ਦੀਦੀ। ਤਸਵੀਂ- ਸੁਖਦੀਪ ਸਿੰਘ
06-09-2026