ਵਾਲਮੀਕਿ ਭਾਈਚਾਰੇ ਵਲੋਂ ਮਦਨ ਲਾਲ ਅਰੋੜਾ ਦਾ ਸਨਮਾਨ
ਸ਼ਾਹਕੋਟ, 27 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਵਾਲਮੀਕਿ ਭਾਈਚਾਰੇ ਨੇ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵਾਲਮੀਕਿ ਚੌਕ ’ਚ ਵਿਸ਼ਾਲ ਲੰਗਰ ਲਗਾਉਣ ’ਤੇ ਸਭਾ ਦੇ ਪ੍ਰਧਾਨ ਮਦਨ ਲਾਲ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੰਗਤਾਂ ਨੂੰ ਪਹਿਲਾਂ ਚਾਹ-ਬਿਸਕੁਟ ਵਰਤਾਏ ਗਏ ਤੇ ਬਾਅਦ ’ਚ ਦਾਲ, ਸਬਜ਼ੀ ਤੇ ਰੋਟੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਅਜੀਤ ਡੈਸਕ
28-10-2026