ਰੋਡ ਉੱਪਰ ਚੱਲ ਰਿਹਾ ਕੰਮ । ਸੜਕ ਦਾ ਕੰਮ ਸ਼ੁਰੂ ਹੋਣ ’ਤੇ ਲੋਕਾਂ ’ਚ ਖੁਸ਼ੀ ਦੀ ਲਹਿਰ
ਲਾਂਬੜਾ, 22 ਨਵੰਬਰ (ਗੁਰਮੇਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਫਤਿਹਪੁਰ ਤੋਂ ਖੁਣਖਣਾ ਤੱਕ ਅੱਜ ਸਵੇਰੇ ਲਗਭਗ 6 ਮਹੀਨੇ ਤੋਂ ਲਿੰਕ ਸੜਕ ਉੱਪਰ ਪਏ ਵੱਟਿਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਸੜਕ ਕਈ ਮੁੱਖ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ।
ਅਜੀਤ ਡੈਸਕ
23-11-2026