09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਰਗਟ ਸਿੰਘ ਜੰਬਰ ਨੇ ਸਭ ਤੋਂ ਵੱਧ ਉਮਰ ਵਿਭਾਗੀ ਟੈਸਟ ਪਾਸ ਕੀਤਾ

ਅਜੀਤ ਡੈਸਕ 12-05-2026
ਸ਼੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-ਸੁਪਰੀਮ ਕੋਰਟ ਦੇ ਹੁਕਮ ਕਿ ਸਾਰੇ ਅਧਿਆਪਕ ਪੀ. ਟੈੱਟ ਪਾਸ ਹੋਣੇ ਚਾਹੀਦੇ ਹਨ | ਭਾਵੇਂ ਕਦੋਂ ਵੀ ਭਰਤੀ ਹੋਣ | ਇਸੇ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਪੀ.ਟੈੱਟ ਦਾ ਵਿਭਾਗੀ ਟੈਸਟ 26 ਅਪ੍ਰੈਲ ਨੂੰ ਲਿਆ ਗਿਆ | ਜਿਸ ਵਿਚ 52 ਹਜ਼ਾਰ ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ | ਜਿਸ ਦਾ ਨਤੀਜਾ ਲਗਪਗ 85 ਪ੍ਰਤੀਸ਼ਤ ਤੋਂ ਵੱਧ ਰਿਹਾ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੈਂਟਰ ਹੈਡ ਟੀਚਰ ਪਰਗਟ ਸਿੰਘ ਜੰਬਰ ਜੋ ਕਿ 56 ਸਾਲ ਤੋਂ ਵੱਧ ਉਮਰ ਦੇ ਹਨ | ਸਭ ਤੋਂ ਵੱਧ ਉਮਰ ਵਿਚ ਵਿਭਾਗੀ ਟੈਸਟ ਪਾਸ ਕਰਨ ਵਾਲੇ ਅਧਿਆਪਕ ਹਨ |
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੇ ਫ਼ੇਟ ਵੱਜਣ ਨਾਲ ਸੁਖਬੀਰ ਸਿੰਘ ਬਾਦਲ ਦੇ ਡੇਅਰੀ ਫਾਰਮ ਦੇ ਕਰਮਚਾਰੀ ਦੀ ਮੌਤ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵੋਟਾਂ ਦੀ ਸ਼ਿਫ਼ਟਿੰਗ 'ਤੇ ਕਾਂਗਰਸੀਆਂ ਨੇ ਇਤਰਾਜ਼ ਜਤਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।