03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ਿਵ ਤਿ੍ਵੈਣੀ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਸ਼ੁਰੂ

ਅਜੀਤ ਡੈਸਕ 20-02-2026
ਮਾਨਸਾ, 19 ਫਰਵਰੀ (ਸੱਭਿ.ਪ੍ਰਤੀ)- ਸ੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਵਲੋਂ ਸਥਾਨਕ ਸ਼ਿਵ ਤਿ੍ਵੈਣੀ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਦੀ ਸ਼ੁਰੂਆਤ ਤੋਂ ਪਹਿਲਾਂ ਕਲਸ਼ ਯਾਤਰਾ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਤੋਂ ਚੱਲ ਕੇ ਸ੍ਰੀ ਸ਼ਿਵ ਤਿ੍ਵੈਣੀ ਮੰਦਰ ਵਿਖੇ ਪਹੁੰਚੀ | ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ | ਯਾਤਰਾ ਦੌਰਾਨ ਨਾਰੀਅਲ ਦੀ ਰਸਮ ਡਾ. ਜਨਕ ਰਾਜ ਬਾਂਸਲ ਅਤੇ ਝੰਡਾ ਰਸਮ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵਲੋਂ ਨਿਭਾਈ ਗਈ | ਇਹ ਭਗਵਤ ਕਥਾ 19 ਤੋਂ 26 ਫਰਵਰੀ 2026 ਤੱਕ ਹੋਵੇਗੀ |
ਪਿਛਲੀ ਖ਼ਬਰ ਕੁਦਰਤੀ ਸੋਮੇ ਮਿੱਟੀ ਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਵਧੇਰੇ ਉਪਰਾਲੇ ਜੁਟਾਉਣ 'ਤੇ ਜ਼ੋਰ ਅਗਲੀ ਖ਼ਬਰ ਮਨਜੋਤ ਕੌਰ ਨੇ ਜੇ.ਈ.ਈ. ਮੇਨ 'ਚ 96.56 ਫ਼ੀਸਦੀ ਅੰਕ ਹਾਸਿਲ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।