ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ 120 ਉਮੀਦਵਾਰ ਚੋਣ ਮੈਦਾਨ 'ਚ ਹਨ | ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਕਿਸੇ ਵੀ ਉਮੀਦਵਾਰ ਦੇ ਕਾਗ਼ਜ਼ ਰੱਦ ਨਹੀਂ ਹੋਏ | ਜ਼ਿਕਰਯੋਗ ਹੈ ਕਿ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਬਸਪਾ ਦੇ ਉਮੀਦਵਾਰਾਂ ਦੇ ਨਾਲ ਹੀ ਆਜ਼ਾਦ ਉਮੀਦਵਾਰ ਵੀ ਮੈਦਾਨ 'ਚ ਹਨ | ਵਾਰਡ ਨੰਬਰ 1 'ਚ ਸ਼ੋ੍ਰਮਣੀ ਅਕਾਲੀ ਦਲ ਦੀ ਕੁਲਵੰਤ ਕੌਰ, ਆਮ ਆਦਮੀ ਪਾਰਟੀ ਤੋਂ ਕਰਮਜੀਤ ਕੌਰ, ਕਾਂਗਰਸ ਤੋਂ ਸਿਮਰਜੀਤ ਕੌਰ, ਭਾਜਪਾ ਦੀ ਗੀਤਾ ਰਾਣੀ ਤੋਂ ਇਲਾਵਾ ਰਾਜ ਕੌਰ ਆਜ਼ਾਦ ਉਮੀਦਵਾਰ ਹਨ | ਵਾਰਡ ਨੰਬਰ 2 'ਚ ਸ਼ੋ੍ਰਮਣੀ ਅਕਾਲੀ ਦੇ ਹਰਬੰਸ ਸਿੰਘ ਪੰਮੀ, ਆਪ ਦੇ ਰਾਮ ਪਾਲ ਸਿੰਘ, ਭਾਜਪਾ ਦੇ ਰਾਜ ਸਿੰਘ, ਕਾਂਗਰਸ ਤੋਂ ਸੰਦੀਪ ਸਿੰਘ ਤੇ ਜਗਦੀਸ਼ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਸਨ | ਵਾਰਡ ਨੰਬਰ 3 'ਚ ਭਾਜਪਾ ਦੀ ਰਿੰਪਲ ਰਾਣੀ, ਸ਼ੋ੍ਰਮਣੀ ਅਕਾਲੀ ਦਲ ਦੀ ਗੁਰਜੀਤ ਕੌਰ, ਪਰਮਜੀਤ ਕੌਰ ਆਜ਼ਾਦ, ਆਪ ਦੀ ਸ਼ਰਨਜੀਤ ਕੌਰ ਮੁਰੱਬੇ ਅਤੇ ਕਾਂਗਰਸ ਤੋਂ ਮਨਜੀਤ ਕੌਰ, ਵਾਰਡ ਨੰਬਰ 4 'ਚ ਸ਼ੋ੍ਰਮਣੀ ਅਕਾਲੀ ਦਲ ਦੇ ਜਸਪ੍ਰੀਤ ਸਿੰਘ ਜੱਸੀ, ਭਾਜਪਾ ਦੀ ਹਰਬੰਸ ਕੌਰ, 'ਆਪ' ਦੀ ਜਸਮੇਲ ਕੌਰ, ਕਾਂਗਰਸ ਦੇ ਗੁਰਦੀਪ ਸਿੰਘ ਦੀਪਾ ਅਤੇ ਅਮਨਦੀਪ ਕੌਰ, ਕਾਜਲ ਅਤੇ ਪੂਰਨ ਸਿੰਘ ਆਜ਼ਾਦ, ਵਾਰਡ ਨੰਬਰ 5 'ਚ ਰਮਨਦੀਪ ਕੌਰ ਸ਼ੋ੍ਰਮਣੀ ਅਕਾਲੀ ਦਲ, ਮੰਜੂ ਰਾਣੀ ਭਾਜਪਾ, ਅਮਰਜੀਤ ਕੌਰ ਰਹਿਮਤ 'ਆਪ' ਤੇ ਕੁਲਵਿੰਦਰ ਕੌਰ ਮਹਿਤਾ ਕਾਂਗਰਸ, ਵਾਰਡ ਨੰਬਰ 6 'ਚ ਜਗਤਾਰ ਸਿੰਘ ਦਰਾਕਾ ਸ਼ੋ੍ਰਮਣੀ ਅਕਾਲੀ ਦਲ, ਰੇਖਾ ਰਾਣੀ ਬਹੁਜਨ ਸਮਾਜ ਪਾਰਟੀ, ਸੁਖਦੀਪ ਸਿੰਘ 'ਆਪ', ਬਿੰਦਰ ਭਾਜਪਾ, ਅਮਰੀਕ ਸਿੰਘ ਕਾਂਗਰਸ, ਦਲਜੀਤ ਸਿੰਘ ਆਜ਼ਾਦ, ਵਾਰਡ ਨੰਬਰ 7 'ਚ ਰੁਪਿੰਦਰ ਕੌਰ ਢਿੱਲੋਂ ਸ਼ੋ੍ਰਮਣੀ ਅਕਾਲੀ ਦਲ, ਪਰਮਜੀਤ ਕੌਰ ਕਾਂਗਰਸ, 'ਆਪ' ਦਰਸ਼ਨਾ ਦੇਵੀ, ਪੇ੍ਰਮਾ ਤੁਰਕੀਆ ਭਾਜਪਾ, ਸੋਨੂੰ ਰਾਣੀ ਆਜ਼ਾਦ, ਵਾਰਡ ਨੰਬਰ 8 'ਚ ਅਵਤਾਰ ਸਿੰਘ ਸ਼ੋ੍ਰਮਣੀ ਅਕਾਲੀ ਦਲ, ਪਵਨ ਕੁਮਾਰ ਕਾਂਗਰਸ, ਗੁਰਤੇਜ ਸਿੰਘ ਭਾਜਪਾ, ਹਰਪਾਲ ਸਿੰਘ ਪਾਲੀ 'ਆਪ' ਅਤੇ ਅੰਮਿ੍ਤਪਾਲ ਸਿੰਘ ਗੋਗਾ ਆਜ਼ਾਦ, ਵਾਰਡ ਨੰਬਰ 9 'ਚ ਵੀਰਪਾਲ ਕੌਰ ਸੇਖੋਂ ਸ਼ੋ੍ਰਮਣੀ ਅਕਾਲੀ ਦਲ, ਪਰਮਜੀਤ ਕੌਰ ਸਿੱਧੂ ਆਜ਼ਾਦ, ਊਸ਼ਾ ਰਾਣੀ ਭਾਜਪਾ, ਕ੍ਰਿਸ਼ਨਾ ਦੇਵੀ ਕਾਂਗਰਸ, ਰਾਜਵਿੰਦਰ ਕੌਰ ਆਪ, ਵਾਰਡ ਨੰਬਰ 10 'ਚ ਸ਼ਾਲੂ ਰਾਣੀ ਸ਼ੋ੍ਰਮਣੀ ਅਕਾਲੀ ਦਲ, ਭੂਸ਼ਣ ਕੁਮਾਰ ਤੇ ਲੱਡੂ ਸਿੰਘ ਆਜ਼ਾਦ, ਵਾਰਡ ਨੰਬਰ 11 'ਚ ਸ਼ਿੰਦਰਪਾਲ ਕੌਰ ਸ਼ੋ੍ਰਮਣੀ ਅਕਾਲੀ ਦਲ, ਮਨਦੀਪ ਕੌਰ ਕਾਂਗਰਸ, ਵੀਰਪਾਲ ਕੌਰ ਆਪ, ਸੁਨੀਤਾ ਦੇਵੀ ਤੇ ਸਿਮਰਨਜੀਤ ਕੌਰ ਆਜ਼ਾਦ, ਵਾਰਡ ਨੰਬਰ 12 'ਚ ਪ੍ਰੇਮ ਸਾਗਰ ਭੋਲਾ ਭਾਜਪਾ, ਮਨਿੰਦਰ ਸਿੰਘ ਸ਼ੋ੍ਰਮਣੀ ਅਕਾਲੀ ਦਲ, ਗੁਰਤੇਜ ਸਿੰਘ ਜਗਰੀ ਆਜ਼ਾਦ, ਵਾਰਡ ਨੰਬਰ 13 'ਚ ਕਿਰਨ ਕੁਮਾਰੀ ਸ਼ੋ੍ਰਮਣੀ ਅਕਾਲੀ ਦਲ, ਰੰਜਨਾ ਰਾਣੀ ਆਪ ਤੇ ਕਿਰਨਾ ਰਾਣੀ ਆਜ਼ਾਦ, ਵਾਰਡ ਨੰਬਰ 14 'ਚ ਸੁਰਿੰਦਰ ਕੁਮਾਰ ਨਿਭੋਰੀਆ ਸ਼ੋ੍ਰਮਣੀ ਅਕਾਲੀ ਦਲ, ਜਸਪ੍ਰੀਤ ਸਿੰਘ ਭਾਜਪਾ, ਭਗਵਾਨ ਸਿੰਘ ਕਾਂਗਰਸ ਤੇ ਸੁਨੀਲ ਕੁਮਾਰ ਨੀਨੂੰ 'ਆਪ', ਵਾਰਡ ਨੰਬਰ 15 'ਚ ਆਸ਼ਾ ਭਾਜਪਾ, ਪ੍ਰਵੀਨ ਰਾਣੀ ਸ਼ੋ੍ਰਮਣੀ ਅਕਾਲੀ ਦਲ, ਓਮੀ ਦੇਵੀ ਆਪ, ਸਰੋਜ ਰਾਣੀ ਕਾਂਗਰਸ, ਮੋਨੂੰ ਰਾਣੀ ਆਜ਼ਾਦ, ਵਾਰਡ ਨੰਬਰ 16 'ਚ ਹਰਪ੍ਰੀਤ ਸਿੰਘ ਸ਼ੋ੍ਰਮਣੀ ਅਕਾਲੀ ਦਲ, ਅਸ਼ੋਕ ਕੁਮਾਰ ਭਾਜਪਾ, ਸੁਰੇਸ਼ ਰਾਣੀ ਕਾਂਗਰਸ ਤੇ ਬਾਦਲ 'ਆਪ', ਵਾਰਡ ਨੰਬਰ 17 'ਚ ਸਰਬਜੀਤ ਕੌਰ ਸ਼ੋ੍ਰਮਣੀ ਅਕਾਲੀ ਦਲ, ਇੰਦਰਜੀਤ ਕੌਰ 'ਆਪ' ਤੇ ਰਜੀਆ ਕਾਂਗਰਸ, ਵਾਰਡ ਨੰਬਰ 18 'ਚ ਸਾਹਿਲ ਖਾਨ ਸ਼ੋ੍ਰਮਣੀ ਅਕਾਲੀ ਦਲ, ਗੁਰਜੀਤ ਸਿੰਘ ਬਸਪਾ, ਨੇਮ ਕੁਮਾਰ ਨੇਮਾ ਆਪ, ਅਰਪਿਤ ਸਿੰਗਲਾ ਆਜ਼ਾਦ, ਵਾਰਡ ਨੰਬਰ 19 'ਚ ਕਮਲੇਸ਼ ਰਾਣੀ ਭਾਜਪਾ, ਮੰਜੂ ਰਾਣੀ 'ਆਪ' ਤੇ ਪ੍ਰਭਜੋਤ ਕੌਰ ਸ਼ੋ੍ਰਮਣੀ ਅਕਾਲੀ ਦਲ, ਵਾਰਡ ਨੰਬਰ 20 'ਚ ਰਮੇਸ਼ ਕੁਮਾਰ ਭਾਜਪਾ, ਅਸ਼ੋਕ ਕੁਮਾਰ ਸ਼ਰਮਾ ਆਪ, ਵਰਸ਼ਾ ਰਾਣੀ ਸ਼ੋ੍ਰਮਣੀ ਅਕਾਲੀ ਦਲ, ਸ਼ਿਵਚਰਨ ਦਾਸ ਸੂਚਨ ਤੇ ਰਜਨੀ ਗੋਇਲ ਆਜ਼ਾਦ, ਵਾਰਡ ਨੰਬਰ 21 'ਚ ਰੋਮਾ ਅਗਰਵਾਲ ਭਾਜਪਾ, ਗੀਤਾ ਗਰਗ ਸ਼ੋ੍ਰਮਣੀ ਅਕਾਲੀ ਦਲ, ਨਿਰਮਲ ਰਾਣੀ ਆਪ ਤੇ ਮਨਵਿੰਦਰ ਕੌਰ ਰਾਣਾ ਕਾਂਗਰਸ, ਵਾਰਡ ਨੰਬਰ 22 'ਚ ਪਰਵੀਨ ਗਰਗ ਭਾਜਪਾ ਤੇ ਆਯੂਸ਼ੀ ਸ਼ਰਮਾ ਕਾਂਗਰਸ, ਵਾਰਡ ਨੰਬਰ 23 'ਚ ਮਨੋਜ ਕੁਮਾਰ ਸ਼ੋ੍ਰਮਣੀ ਅਕਾਲੀ ਦਲ, ਭੂਸ਼ਣ ਕੁਮਾਰ ਭਾਜਪਾ, ਬਲਵਿੰਦਰ ਸਿੰਘ ਕਾਂਗਰਸ, ਮਨੀਸ਼ ਕੁਮਾਰ 'ਆਪ' ਤੇ ਸ਼ਮਿੰਦਰ ਕੁਮਾਰ ਆਜ਼ਾਦ, ਵਾਰਡ ਨੰਬਰ 24 'ਚ ਨਿੱਕੂ ਸਿੰਘ ਸ਼ੋ੍ਰਮਣੀ ਅਕਾਲੀ ਦਲ, ਸੁਖਜੀਤ ਸਿੰਘ ਭਾਜਪਾ, ਆਲਮਗੀਰ ਕਾਂਗਰਸ ਤੇ ਅਨਿਲ ਕੁਮਾਰ ਤਾਇਲ ਆਪ, ਵਿਨੋਦ ਕੁਮਾਰ ਤੇ ਇੰਦਰਜੀਤ ਸਿੰਘ ਆਜ਼ਾਦ, ਵਾਰਡ ਨੰ. 25 'ਚ ਵੀਰਪਾਲ ਕੌਰ ਸ਼ੋ੍ਰਮਣੀ ਅਕਾਲੀ ਦਲ, ਇੰਦਰਜੀਤ ਕੌਰ ਕਾਂਗਰਸ, ਕਰਮਜੀਤ ਕੌਰ ਆਮ ਆਦਮੀ ਪਾਰਟੀ, ਕਰਮਜੀਤ ਕੌਰ ਭਾਜਪਾ ਤੇ ਕਰਨੈਲ ਕੌਰ ਆਜ਼ਾਦ, ਵਾਰਡ ਨੰ. 26 'ਚ ਭਿੰਦੀ ਸਿੰਘ ਸ਼ੋ੍ਰਮਣੀ ਅਕਾਲੀ ਦਲ, ਗੁਰਸ਼ਰਨ ਸਿੰਘ ਭਾਜਪਾ, ਅਨੁ ਕੌਰ ਕਾਂਗਰਸ, ਕਿ੍ਸ਼ਨ ਸਿੰਘ ਆਮ ਆਦਮੀ ਪਾਰਟੀ ਅਤੇ ਵਾਰਡ ਨੰ. 27 'ਚ ਮੀਨਾ ਕੌਰ ਸ਼ੋ੍ਰਮਣੀ ਅਕਾਲੀ ਦਲ, ਸੁਖਜੀਤ ਕੌਰ ਭਾਜਪਾ, ਬਲਜੀਤ ਕੌਰ ਆਮ ਆਦਮੀ ਪਾਰਟੀ, ਅਮਨਦੀਪ ਕੌਰ ਕਾਂਗਰਸ ਅਤੇ ਮਨਪ੍ਰੀਤ ਕੌਰ ਆਜ਼ਾਦ ਚੋਣ ਮੈਦਾਨ 'ਚ ਹਨ |