05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਮਿਤ ਕੁਮਾਰ ਗਰਗ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਠਿੰਡਾ ਨਿਯੁਕਤ

ਅਜੀਤ ਡੈਸਕ 18-06-2026
ਬਠਿੰਡਾ, 17 ਜੂਨ (ਵੀਰਪਾਲ ਸਿੰਘ)- ਨਿਗਰਾਨ ਇੰਜੀਨੀਅਰ ਜਲ ਅਤੇ ਸੈਨੀਟੇਸ਼ਨ ਵਿਭਾਗ ਬਠਿੰਡਾ ਵਿਖੇ ਅਮਿਤ ਕੁਮਾਰ ਗਰਗ ਦੀ ਨਿਯੁਕਤੀ ਹੋਈ ਹੈ। ਅਮਿਤ ਕੁਮਾਰ ਗਰਗ ਵਲੋਂ ਬਠਿੰਡਾ ਦਫਤਰ ਵਿਚ ਆਪਣੇ ਕੰਮਕਾਜ ਸੰਭਾਲ ਲਿਆ ਗਿਆ। ਇਸ ਮੌਕੇ ਉਨ੍ਹਾਂ ਦੀ ਨਿਯੁਕਤੀ ‘ਤੇ ਵਿਭਾਗ ਦੇ ਕਰਮਚਾਰੀ ਜਗਸੀਰ ਸਿੰਘ ਸਰਕਲ ਸੁਪਰਡੈਂਟ, ਅਮਨਦੀਪ ਸਿੰਘ (ਲੱਕੀ ਜੇਤੋ) ਅਤੇ ਵਿੱਕੀ ਵਲੋਂ ਨਿਗਰਾਨ ਇੰਜੀਨੀਅਰ ਕੇ.ਸ੍ਰੀ ਗਰਗ ਨੂੰ ਬੁੱਕਾ ਭੇਟ ਕਰਕੇ ਵਧਾਈ ਦਿੱਤੀ ਗਈ। ਸ੍ਰੀ ਗਰਗ ਵਲੋਂ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਵਿਭਾਗ ਦੇ ਕੰਮਕਾਜ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਵਚਨਬੱਧ ਹਨ । ਉਨ੍ਹਾਂ ਦਫਤਰ ਵਿਖੇ ਪੁੱਜ ਵਧਾਈ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੇਤ ਵੱਖ-ਵੱਖ ਥਾਵਾਂ ’ਤੇ ਅੱਜ ਮਨਾਇਆ ਜਾਵੇਗਾ ਪੰਜਵੇਂ ਪਾਤਿਸ਼ਾਹ ਦਾ 420ਵਾਂ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ 117 ਲੋੜਵੰਦਾਂ ਨੂੰ ਪੈਨਸ਼ਨ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।