ਸੁਲਤਾਨਪੁਰ ਲੋਧੀ, 13 ਫਰਵਰੀ (ਨਰੇਸ਼ ਹੈਪੀ) -ਪ੍ਰਸਿੱਧ ਸਮਾਜ ਸੇਵਕ ਲਾਲਾ ਦੌਲਤ ਰਾਮ ਛੁਰਾ ਦੀ ਪਤਨੀ, ਹੈਪੀ ਛੁਰਾ ਤੇ ਸੋਨੂੰ ਛੁਰਾ ਦੀ ਮਾਤਾ ਸ਼੍ਰੀਮਤੀ ਫੂਲਾ ਰਾਣੀ ਦਾ ਸੰਖੇਪ ਬਿਮਾਰੀ ਪਿੱਛੋਂ ਅੱਜ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਤਾ ਨੂੰ ਉਨ੍ਹਾਂ ਦੇ ਵੱਡੇ ਲੜਕੇ ਹੈਪੀ ਛੁਰਾ ਨੇ ਅਗਨੀ ਵਿਖਾਈ | ਸਵਰਗੀ ਫੂਲਾ ਰਾਣੀ ਦੀ ਅੰਤਿਮ ਯਾਤਰਾ ਵਿਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਉਦਯੋਗਪਤੀ ਰਾਜ ਮੋਹਨ ਪੁਰੀ, ਲਾਲਾ ਅਮਰ ਚੰਦ ਧੀਰ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕੌਂਸਲਰ ਪਵਨ ਕੁਮਾਰ ਕਨੌਜੀਆ, ਕੌਂਸਲਰ ਸੰਤਪ੍ਰੀਤ ਸਿੰਘ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਸਤੀਸ਼ ਛੂਰਾ ਤੇ ਸੰਜੀਵ ਮਰਵਾਹਾ, ਐਡਵੋਕੇਟ ਰਕੇਸ਼ ਪਾਲ ਪੁਰੀ, ਐਡਵੋਕੇਟ ਤਾਰਾ ਚੰਦ ਉੱਪਲ, ਸੀ. ਏ. ਨਕੁਲ ਪੁਰੀ, ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ, ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ, ਰਵਿੰਦਰ ਸਿੰਘ ਰਵੀ ਪਿੱਥੋਰਾਹਲ, ਪ੍ਰੋ: ਲਖਪਤ ਰਾਏ ਪ੍ਰਭਾਕਰ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜਾਪੁਰ, ਪੀਏ ਬਲਜਿੰਦਰ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਜੈਪਾਲ ਧਿੰਗੜਾ, ਮਾਧਵ ਗੁਪਤਾ, ਡਾਕਟਰ ਹਰਜੀਤ ਸਿੰਘ, ਡਾ. ਅਮਰੀਕ ਸਿੰਘ ਟੁਰਨਾ, ਕੁਲਵੰਤ ਰਾਏ ਅਰੋੜਾ, ਗੁਰਦਿਆਲ ਸਿੰਘ ਅਰੋੜਾ, ਇੰਦਰ ਮੋਹਨ ਗੁਪਤਾ, ਨਰੇਸ਼ ਕੋਹਲੀ, ਸਤਪਾਲ ਧੀਰ, ਮਹਿੰਦਰ ਸਿੰਘ ਖਿੰਡਾ, ਰਕੇਸ਼ ਛੂਰਾ, ਪ੍ਰੋਫੈਸਰ ਐਸ ਐਸ ਥਿੰਦ, ਅਮਰਜੀਤ ਸਿੰਘ ਵਾਟਾਂਵਾਲੀ, ਅਵਤਾਰ ਸਿੰਘ ਆਜ਼ਾਦ, ਗੁਰਦੀਪ ਸਿੰਘ ਖੁਰਾਨਾ, ਤੇਜਿੰਦਰ ਸਿੰਘ ਧੰਜੂ, ਸਤਪਾਲ ਮਨਚੰਦਾ, ਰਾਜ ਕੁਮਾਰ ਮਨਚੰਦਾ, ਘਨਸ਼ਿਆਮ ਧੀਰ, ਅਰਵਿੰਦ ਧੀਰ, ਦੀਨ ਦਿਆਲ, ਵਿਜੇ ਸੋਡੀ, ਰੰਮੀ ਗੁਪਤਾ, ਵਿਪਨ ਮੋਗਲਾ, ਸਰਜੂ ਮੋਗਲਾ, ਦਵਿੰਦਰ ਸਿੰਘ ਗੋਟੀ, ਦਿਨੇਸ਼ ਅਰੋੜਾ, ਪੈੱ੍ਰਸ ਕਲੱਬ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੋਡੀ ਆਦਿ ਹਾਜ਼ਰ ਸਨ |