27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਈਸਟਵੁੱਡ ਆਏ ਪਰਿਵਾਰ ਦੀ ਗੱਡੀ ਚੋਰੀ, ਪੁਲਿਸ ਵਲੋਂ ਕੇਸ ਦਰਜ

ਅਜੀਤ ਡੈਸਕ 18-05-2026
ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ)-ਈਸਟਵੁੱਡ ਵਿਖੇ ਖਾਣਾ ਖਾਣ ਆਏ ਵਿਅਕਤੀ ਦੀ ਗੱਡੀ ਚੋਰੀ ਹੋਣ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਵਿਵੇਕ ਕੌਸ਼ਕ ਪੁੱਤਰ ਵਿਸ਼ਨੂੰ ਦੱਤ ਵਾਸੀ ਬੀਐੱਸਐੱਫ਼ ਕਾਲੋਨੀ ਪੁਲਿਸ ਜਲੰਧਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਈਸਟਵੁੱਡ ਖਾਣਾ ਖਾਣ ਲਈ ਆਇਆ ਤੇ ਆਪਣੀ ਸਫਾਰੀ ਗੱਡੀ ਬਾਹਰ ਸਲਿਪ ਰੋਡ 'ਤੇ ਪਾਰਕਿੰਗ ਕਰਕੇ ਚਲਾ ਗਿਆ ਤੇ ਵਾਪਸ ਆ ਕੇ ਦੇਖਿਆ ਤਾਂ ਉਸਦੀ ਗੱਡੀ ਗਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਪਾਰਟੀ ਦੀਆਂ ਨੀਤੀਆਂ ਘਰ'ਘਰ ਪਹੁੰਚਾ ਰਹੇ ਹਨ-ਬਬਲਾ, ਖਾਨੋਵਾਲ ਅਗਲੀ ਖ਼ਬਰ ਅਣਪਛਾਤੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।