20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਰਬਾਰ ਬਾਬਾ ਮਲੰਗ ਸ਼ਾਹ ਦਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ 17 ਨੂੰ

ਅਜੀਤ ਡੈਸਕ 12-06-2026
ਢਿਲਵਾਂ, 11 ਜੂਨ (ਗੋਬਿੰਦ ਸੁਖੀਜਾ)-ਦਰਬਾਰ ਬਾਬਾ ਮਲੰਗ ਸ਼ਾਹ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ 17 ਜੂਨ ਨੂੰ ਕਸਬਾ ਢਿਲਵਾਂ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ, ਮੁੱਖ ਸੇਵਾਦਾਰ ਧਿੰਦਾ ਸਾਈਾ, ਸੇਵਾਦਾਰ ਜਤਿੰਦਰ , ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਇਸ ਮੇਲੇ ਵਿਚ ਪ੍ਰਸਿੱਧ ਗਾਇਕ ਸਤਿੰਦਰ ਗਿੱਲ ਬਲਕਾਰ ਆਪਣੇ ਗੀਤਾ ਨਾਲ ਸੰਗਤਾਂ ਦਾ ਮਨੋਰੰਜਨ ਕਰਨਗੇ ਅਤੇ ਰਾਤ 8 ਵਜੇ ਸੂਫ਼ੀ ਕੱਵਾਲ ਮਹਿਫਲ ਵੀ ਲੱਗੇਗੀ | ਇਸ ਮੌਕੇ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਕੁੜੀਆਂ ਦੇ ਕਬੱਡੀ ਸ਼ੋ ਮੈਚ ਅਤੇ 35 ਕਿੱਲੋ ਕਬੱਡੀ ਮੈਚ ਬੱਚਿਆਂ ਦਾ ਕਰਵਾਇਆ ਜਾਵੇਗਾ, ਬਾਬਾ ਜੀ ਦਾ ਲੰਗਰ ਭੰਡਾਰਾ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ |
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਦੁਬਾਰਾ ਤਜਰਬੇਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ-ਧਰਮਿੰਦਰ ਟੋ... ਅਗਲੀ ਖ਼ਬਰ ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਐਕਸੀਅਨ ਤੇ ਐੱਸ.ਡੀ.ਓ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਧਰਨਾ ਤੀਸਰੇ ਦਿਨ ਵਿਚ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।