27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਔਰਤ ਨੇ ਈ-ਕਿਰਸ਼ਾ ਵਿਚ ਦਿੱਤਾ ਲੜਕੀ ਨੂੰ ਜਨਮ

ਅਜੀਤ ਡੈਸਕ 17-06-2026

ਕਪੂਰਥਲਾ, 16 ਜੂਨ (ਅਮਨਜੋਤ ਸਿੰਘ ਵਾਲੀਆ)-�ਜਲਾ ਫਾਟਕ ਤੋਂ ਈ-ਰਿਕਸ਼ਾ ਵਿਚ ਸਿਵਲ ਹਸਪਤਾਲ ਲਿਆਂਦੇ ਸਮੇਂ ਰਾਸਤੇ ਵਿਚ ਹੀ ਇਕ ਗਰਭਵਤੀ �ਰਤ ਵਲੋਂ ਈ-ਰਿਕਸ਼ਾ ਵਿਚ ਹੀ ਇਕ ਲੜਕੀ ਨੂੰ ਜਨਮ ਦਿੱਤੇ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਮਨਪ੍ਰੀਤ ਕੌਰ ਤੇ ਸਟਾਫ਼ ਨਰਸ ਮਨਦੀਪ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਰਾਮ ਕੁਮਾਰ ਅਨੁਸਾਰ ਨੀਤੂ ਪਤਨੀ ਵਿਜੇ ਕੁਮਾਰ ਵਾਸੀ �ਜਲਾ ਫਾਟਕ ਜਿਸਨੂੰ ਘਰ ਵਿਚ ਦਰਦਾਂ ਸ਼ੁਰੂ ਹੋ ਗਈਆਂ ਸਨ ਜਿਸਨੂੰ ਪਰਿਵਾਰਕ ਮੈਂਬਰ ਈ-ਰਿਕਸ਼ਾ ‘ਤੇ ਲੈ ਕੇ ਆ ਰਹੇ ਸਨ ਤਾਂ ਰਸਤੇ ਵਿਚ �ਜਲਾ ਫਾਟਕ ਬੰਦ ਹੋਣ ਕਾਰਨ ਕਈ ਲੰਮਾ ਜਾਮ ਲੱਗ ਗਿਆ | ਜਿਸ ਕਾਰਨ �ਰਤ ਨੇ ਲੜਕੀ ਨੂੰ ਈ-ਰਿਕਸ਼ਾ ਵਿਚ ਜਨਮ ਦਿੱਤਾ | ਜਿਸਤੋਂ ਬਾਅਦ ਪਰਿਵਾਰਕ ਮੈਂਬਰ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ | ਜਾਂਚ ਕਰਨ ‘ਤੇ ਜੱਚਾ-ਬੱਚਾ ਦੋਵੇਂ ਸਵਸਥ ਹਨ |

ਪਿਛਲੀ ਖ਼ਬਰ ਪਾਣੀ ਦੀ ਨਿਕਾਸੀ ਲਈ ਨਿਗਮ ਦੇ ਅਧਿਕਾਰੀ ਨਾਲਿਆਂ ਤੇ ਸੀਵਰੇਜ ਸਿਸਟਮ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ-ਅਨੂਪਮ ਕਲੇਰ ਅਗਲੀ ਖ਼ਬਰ ਜ਼ਿਲ੍ਹੇ ਦੇ ਨਿੱਜੀ ਸਕੂਲਾਂ ਦੀ ਪਹਿਲੀ ਜਮਾਤ ’ਚ ਕਮਜ਼ੋਰ ਤੇ ਪਛੜੇ ਵਰਗਾਂ ਦੇ ਬੱਚਿਆਂ ਲਈ 25 ਪ੍ਰਤੀਸ਼ਤ ਸੀਟਾਂ ਰਾਖਵੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।