ਸੁਲਤਾਨਪੁਰ ਲੋਧੀ, 16 ਜੂਨ (ਥਿੰਦ)=ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰ ਨਰੇਸ਼ ਹੈਪੀ ਦੀ ਧਰਮ ਪਤਨੀ ਪ੍ਰਵੀਨ ਕੁਮਾਰੀ ਦੀ ਮੌਤ ਤੇ ਨਰੇਸ਼ ਹੈਪੀ ਦੇ ਗ੍ਰਹਿ ਜਾ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ ਐਸਜੀਪੀਸੀ ਦੇ ਸੇਵਾ ਮੁਕਤ ਸਕੱਤਰ ਮਹਿੰਦਰ ਸਿੰਘ ਆਹਲੀ, ਸਾਬਕਾ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ, ਸੀਨੀਅਰ ਆਪ ਆਗੂ ਜਤਿੰਦਰਜੀਤ ਸਿੰਘ, ਬਲਦੇਵ ਸਿੰਘ ਮੰਗਾ, ਸਤਪਾਲ ਮਦਾਨ, ਖ਼ਜ਼ਾਨਚੀ ਸਤਪਾਲ ਮਨਚੰਦਾ, ਨਗਰ ਕੌਂਸਲ ਤੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਸੰਦੀਪ ਕੌਰ ਚੀਮਾ, ਕੌਂਸਲਰ ਕਸ਼ਮੀਰ ਸਿੰਘ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਪਵਨ ਕੁਮਾਰ ਕਨੌਜੀਆ, ਪੰਚਾਇਤ ਸੰਮਤੀ ਦੇ ਉਪ ਚੇਅਰਮੈਨ ਲਾਭ ਸਿੰਘ ਧੰਜੂ, ਸਾਬਕਾ ਉਪ ਚੇਅਰਮੈਨ ਮੰਗਲ ਸਿੰਘ ਭੱਟੀ ਨੰਬਰਦਾਰ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਦਰਬਾਰਾ ਸਿੰਘ ਵਿਰਦੀ, ਪੀਏਡੀਬੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਗੁਰਨਾਮ ਸਿੰਘ ਮੀਰੇ, ਹੈਪੀ ਛੁਰਾ, ਘਨਸ਼ਿਆਮ ਧੀਰ, ਜੱਟ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ, ਜਨਰਲ ਸਕੱਤਰ ਅਜੀਤ ਸਿੰਘ �ਜਲਾ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਸਿੰਘ ਜੈਨਪੁਰ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ ਸੀਨੀਅਰ ਅਕਾਲੀ ਆਗੂ, ਜਥੇਦਾਰ ਗੁਰਦਿਆਲ ਸਿੰਘ ਠੱਟਾ, ਐਸ ਡੀ ਸਭਾ ਦੇ ਪ੍ਰਧਾਨ ਰਕੇਸ਼ ਧੀਰ, ਸਾਬਕਾ ਕੌਂਸਲਰ ਪਿ੍ਤਪਾਲ ਸਿੰਘ ਪਾਲੀ, ਐਨ.ਆਰ.ਆਈ. ਰਣਧੀਰ ਸਿੰਘ, ਸਤਪਾਲ ਅਰੋੜਾ ਪ੍ਰਧਾਨ ਕਰਿਆਨਾ ਯੂਨੀਅਨ, ਪਿਆਰਾ ਲਾਲ ਭੱਟੀ ਬਸਪਾ ਅੰਬੇਡਕਰ ਆਗੂ, ਸੇਵਾਮੁਕਤ ਮੈਨੇਜਰ ਬਲਦੇਵ ਸਿੰਘ ਭਾਗੋਰਾਈਆਂ, ਸਾਬਕਾ ਸਰਪੰਚ ਲਖਵਿੰਦਰ ਸਿੰਘ ਤਾਸ਼ ਪੁਰ, ਡਾ. ਨਰਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਭਿੰਦਾ, ਸੁਖਚੈਨ ਸਿੰਘ ਉਗਰੂ ਪੁਰ ਤੇ ਰਮੇਸ਼ ਕੁਮਾਰ ਡੱਲਾ, ਸਰਪੰਚ ਬਿਕਰ ਸਿੰਘ ਮੰਡ ਇੰਦਰ ਪੁਰ, ਅੰਗਰੇਜ਼ ਸਿੰਘ ਢਿੱਲੋਂ, ਚਿਤਰੰਜਨ ਪਸਰੀਚਾ, ਕਾਂਗਰਸੀ ਆਗੂ ਰਜੇਸ਼ ਕੁਮਾਰ ਰਾਜੂ, ਬਲਦੇਵ ਸਿੰਘ ਖ਼ਾਲਸਾ ਟਾਇਰ, ਵਿਨੇ ਕੁਮਾਰ ਮਦਾਨ ਆਦਿ ਨੇ ਵੀ ਪੱਤਰਕਾਰ ਨਰੇਸ਼ ਹੈਪੀ ਦੇ ਘਰ ਜਾ ਕੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |
ਸੰਤ ਸੀਚੇਵਾਲ ਨੇ ਪੱਤਰਕਾਰ ਨਰੇਸ਼ ਹੈਪੀ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਅਜੀਤ ਡੈਸਕ
17-06-2026