02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮਹਿੰਦਰ ਸਿੰਘ ਬਾਜਵਾ ਦੇ ਅਚਨਚੇਤ ਦਿਹਾਂਤ ’ਤੇ ਅਧਿਆਪਕਾਂ ਤੇ ਕਿਸਾਨ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਤਲਵੰਡੀ ਚੌਧਰੀਆਂ, 1 ਅਗਸਤ (ਪਰਸਨ ਲਾਲ ਭੋਲਾ)-ਅਧਿਆਪਕ ਤੇ ਉੱਘੇ ਸਮਾਜ ਸੇਵੀ ਮਹਿੰਦਰ ਸਿੰਘ ਬਾਜਵਾ ਮਸੀਤਾਂ ਜੋ ਕਿ ਨਰਿੰਦਰ ਸਿੰਘ ਬਾਜਵਾ ਪੀਟੀਆਈ ਦੇ ਪਿਤਾ ਸਨ ਦੀ ਅਚਨਚੇਤ ਮੌਤ ‘ਤੇ ਸਟੇਟ ਐਵਾਰਡੀ ਸਾਬਕਾ ਪਿ੍ੰਸੀਪਲ ਲਖਬੀਰ ਸਿੰਘ ਸੈਦਪੁਰ, ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ, ਗੁਰਦੀਪ ਸਿੰਘ ਸਕੱਤਰ , ਜਗਜੀਤ ਸਿੰਘ ਕੈਸ਼ੀਅਰ , ਮਾਸਟਰ ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਚੀਮਾ, ਡੀਟੀਐਫ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਅਲਵਾਲ, ਜੈਮਲ ਸਿੰਘ, ਵਿਨੋਦ ਕੁਮਾਰ ਅਧਿਆਪਕ ਆਗੂ, ਬਲਾਕ ਪ੍ਰਧਾਨ ਕਰਨੈਲ ਸਿੰਘ ਸੁਲਤਾਨਪੁਰ ਲੋਧੀ, ਮਾਸਟਰ ਗੁਰਚਰਨ ਦਾਸ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਮਾਸਟਰ ਬਲਵੀਰ ਸਿੰਘ, ਗੁਰਦੀਪ ਸਿੰਘ, ਮਾਸਟਰ ਹਰਭਜਨ ਸਿੰਘ ਸਾਇੰਸ ਮਾਸਟਰ, ਸੁਖਦੇਵ ਸਿੰਘ ਸੰਧੂ ਪ੍ਰਧਾਨ, ਚਾਰੇ ਤਲਵੰਡੀ ਚੌਧਰੀਆਂ, ਰਣਜੀਤ ਸਿੰਘ ਪੀਟੀਆਈ ਸੈਦਪੁਰ, ਮਾਸਟਰ ਬਲਬੀਰ ਸਿੰਘ ਸਾਬਕਾ ਆਗੂ ਡੀਟੀਐਫ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਮੀਡੀਆ ਇੰਚਾਰਜ ਸੁਰਜੀਤ ਸਿੰਘ ਟਿੱਬਾ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸੂਜੋਕਾਲੀਆ, ਸ਼ਹੀਦ ਊਧਮ ਸਿੰਘ ਲਾਇਬਰੇਰੀ ਤੋਂ ਮਾਸਟਰ ਜਸਵਿੰਦਰ ਸਿੰਘ, ਮਾਸਟਰ ਮਨਪ੍ਰੀਤ ਸਿੰਘ, ਮਾਸਟਰ ਸ਼ਿੰਗਾਰਾ ਸਿੰਘ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਸ਼ਪਾਲ ਸਿੰਘ ਪੰਜਾਬ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸ਼ੇਰ ਸਿੰਘ ਮਹੀਂਵਾਲ ਜ਼ਿਲ੍ਹਾ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਨੂੰ ਕਮੇਟੀ ਕਪੂਰਥਲਾ, ਫੌਜਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕੇ. ਕੇ.

ਅਜੀਤ ਡੈਸਕ 02-08-2026
ਤਲਵੰਡੀ ਚੌਧਰੀਆਂ, 1 ਅਗਸਤ (ਪਰਸਨ ਲਾਲ ਭੋਲਾ)-ਅਧਿਆਪਕ ਤੇ ਉੱਘੇ ਸਮਾਜ ਸੇਵੀ ਮਹਿੰਦਰ ਸਿੰਘ ਬਾਜਵਾ ਮਸੀਤਾਂ ਜੋ ਕਿ ਨਰਿੰਦਰ ਸਿੰਘ ਬਾਜਵਾ ਪੀਟੀਆਈ ਦੇ ਪਿਤਾ ਸਨ ਦੀ ਅਚਨਚੇਤ ਮੌਤ ‘ਤੇ ਸਟੇਟ ਐਵਾਰਡੀ ਸਾਬਕਾ ਪਿ੍ੰਸੀਪਲ ਲਖਬੀਰ ਸਿੰਘ ਸੈਦਪੁਰ, ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ, ਗੁਰਦੀਪ ਸਿੰਘ ਸਕੱਤਰ , ਜਗਜੀਤ ਸਿੰਘ ਕੈਸ਼ੀਅਰ , ਮਾਸਟਰ ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਚੀਮਾ, ਡੀਟੀਐਫ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਅਲਵਾਲ, ਜੈਮਲ ਸਿੰਘ, ਵਿਨੋਦ ਕੁਮਾਰ ਅਧਿਆਪਕ ਆਗੂ, ਬਲਾਕ ਪ੍ਰਧਾਨ ਕਰਨੈਲ ਸਿੰਘ ਸੁਲਤਾਨਪੁਰ ਲੋਧੀ, ਮਾਸਟਰ ਗੁਰਚਰਨ ਦਾਸ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਮਾਸਟਰ ਬਲਵੀਰ ਸਿੰਘ, ਗੁਰਦੀਪ ਸਿੰਘ, ਮਾਸਟਰ ਹਰਭਜਨ ਸਿੰਘ ਸਾਇੰਸ ਮਾਸਟਰ, ਸੁਖਦੇਵ ਸਿੰਘ ਸੰਧੂ ਪ੍ਰਧਾਨ, ਚਾਰੇ ਤਲਵੰਡੀ ਚੌਧਰੀਆਂ, ਰਣਜੀਤ ਸਿੰਘ ਪੀਟੀਆਈ ਸੈਦਪੁਰ, ਮਾਸਟਰ ਬਲਬੀਰ ਸਿੰਘ ਸਾਬਕਾ ਆਗੂ ਡੀਟੀਐਫ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਮੀਡੀਆ ਇੰਚਾਰਜ ਸੁਰਜੀਤ ਸਿੰਘ ਟਿੱਬਾ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸੂਜੋਕਾਲੀਆ, ਸ਼ਹੀਦ ਊਧਮ ਸਿੰਘ ਲਾਇਬਰੇਰੀ ਤੋਂ ਮਾਸਟਰ ਜਸਵਿੰਦਰ ਸਿੰਘ, ਮਾਸਟਰ ਮਨਪ੍ਰੀਤ ਸਿੰਘ, ਮਾਸਟਰ ਸ਼ਿੰਗਾਰਾ ਸਿੰਘ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਸ਼ਪਾਲ ਸਿੰਘ ਪੰਜਾਬ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸ਼ੇਰ ਸਿੰਘ ਮਹੀਂਵਾਲ ਜ਼ਿਲ੍ਹਾ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਨੂੰ ਕਮੇਟੀ ਕਪੂਰਥਲਾ, ਫੌਜਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕੇ.ਕੇ.ਯੂ., ਜਸਵਿੰਦਰ ਸਿੰਘ ਸਾਬਕਾ ਸਰਪੰਚ ਭੈਣੀ ਹੁੱਸੇ ਖਾ ਆਦਿ ਨੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਕਿਹਾ ਕਿ ਇਹ ਸਮਾਜ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਜੋ ਕਿ ਨਾ ਪੂਰਾ ਹੋਣ ਵਾਲਾ ਹੈ |
ਪਿਛਲੀ ਖ਼ਬਰ ਪਰਾਲੀ ਦੀ ਸਾਂਭ ਸੰਭਾਲ ਲਈ ਬੇਲਰ ਤੇ 8.25 ਲੱਖ ਦੀ ਸਬਸਿਡੀ ਪ੍ਰਾਪਤ ਕਰੋ- ਜੋਗਾ ਸਿੰਘ ਥਿੰਦ ਮਸ਼ੀਨਰੀ ਸਟੋਰ ਸੁਪਰ ਸੀਡਰ... ਅਗਲੀ ਖ਼ਬਰ ਪਿੰਡ ਸੁਲਤਾਨਪੁਰ ਦਿਹਾਤੀ ’ਚ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਛੱਤ ਪਾੜ ਕੇ ਹਜ਼ਾਰਾਂ ਰੁਪਏ ਦਾ ਸਾਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।