JALANDHAR WEATHER

ਕੰਬਾਇਨ ਨੂੰ ਅੱਗ ਲੱਗਣ ਨਾਲ ਤਕਰੀਬਨ ਢਾਈ ਕਿੱਲੇ ਕਣਕ ਸੜ੍ਹ ਕੇ ਸੁਆਹ

ਮੰਡੀ ਘੁਬਾਇਆ, 14 ਅਪ੍ਰੈਲ (ਅਮਨ ਬਵੇਜਾ/ਕਰਨ ਚੁਚਰਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਜੱਲਾ ਲੱਖੇ ਕੇ ਹਿਠਾੜ੍ਹ ’ਚ ਕਣਕ ਦੀ ਕਟਾਈ ਦੇ ਦੌਰਾਨ ਅਚਾਨਕ ਕੰਬਾਇਨ ਨੂੰ ਅੱਗ ਲੱਗ ਗਈ ਅਤੇ ਖ਼ਬਰ ਲਿਖੇ ਜਾਣ ਤੱਕ ਤਕਰੀਬਨ ਢਾਈ ਕਿੱਲੇ ਕਣਕ ਅਤੇ ਇਕ ਕਿੱਲਾ ਨਾੜ ਸਮੇਤ ਕੰਬਾਇਨ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਚੁੱਕੀ ਸੀ। ਮੌਕੇ ’ਤੇ ਮੌਜੂਦ ਖ਼ੇਤ ਮਾਲਕ ਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਅੱਗ ’ਤੇ ਠੱਲ੍ਹ ਪਾਉਣ ਦਾ ਯਤਨ ਕੀਤਾ ਗਿਆ ਅਤੇ ਕੁਝ ਸਮੇਂ ਬਾਅਦ ਫ਼ਾਇਰ ਬ੍ਰਿਗੇਡ ਵੀ ਪਹੁੰਚ ਗਈ।

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ