12ਉਮੀਦ ਹੈ ਕਿ ਇਸ ਵਾਰ (ਸੱਤਾ ਵਿਚ) ਹੋਵੇਗਾ ਬਦਲਾਅ - ਮਾਇਆਵਤੀ
ਲਖਨਊ, 20 ਮਈ - ਇਹ ਪੁੱਛੇ ਜਾਣ 'ਤੇ ਕਿ ਕੀ ਇਸ ਚੋਣ ਵਿਚ ਕੋਈ ਬਦਲਾਅ ਹੋਵੇਗਾ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਇਸ ਵਾਰ (ਸੱਤਾ ਵਿਚ) ਬਦਲਾਅ...
... 1 hours 47 minutes ago