JALANDHAR WEATHER

ਪੁਰਾਣੀ ਸੰਸਦ ਭਵਨ ਦੀਆਂ ਮੇਰੀਆਂ ਯਾਦਾਂ-ਆਰ.ਪੀ. ਸਿੰਘ

 ਚੰਡੀਗੜ੍ਹ, 18 ਸਤੰਬਰ-ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਟਵੀਟ ਕਰ ਕਿਹਾ ਕਿ "ਪੁਰਾਣੀ ਸੰਸਦ ਭਵਨ ਦੀਆਂ ਮੇਰੀਆਂ ਯਾਦਾਂ, ਇਕ ਕਾਲਜ ਦੇ ਵਿਦਿਆਰਥੀ ਵਜੋਂ ਲੋਕ ਸਭਾ ਵਿਚ ਨੌਜਵਾਨਾਂ ਦੇ ਇਕ ਸਮੂਹ ਦੀ ਅਗਵਾਈ ਕੀਤੀ, ਜਿਸ ਨੇ ਮਾਰਚ 1982 ਵਿਚ ਪਰਚੇ ਸੁੱਟੇ ਅਤੇ 'ਬਹਿਰੀ ਇੰਦਰਾ ਹੋਸ਼ ਮੇਂ ਆਓ, ਦਿੱਲੀ ਮੇਂ ਚੁਨਾਵ ਕਰਾਓ' ਦੇ ਨਾਅਰੇ ਲਾਏ। ਇਸ ਲਈ ਸਾਨੂੰ ਸੰਸਦ ਦੁਆਰਾ 7 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ"।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ