ਯੂਪੀ: ਅਯੁੱਧਿਆ ਮੁੱਠਭੇੜ ਚ ਇਕ ਵਿਅਕਤੀ ਢੇਰ, ਦੋ ਗ੍ਰਿਫ਼ਤਾਰ
ਅਯੁੱਧਿਆ, 22 ਸਤੰਬਰ - ਸਰਯੂ ਐਕਸਪ੍ਰੈਸ 'ਤੇ ਮਹਿਲਾ ਕਾਂਸਟੇਬਲ 'ਤੇ ਹਮਲੇ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਸਥਾਨਕ ਪੁਲਸ ਦੇ ਸਾਂਝੇ ਮੁਕਾਬਲੇ 'ਚ ਇਕ ਵਿਅਕਤੀ ਮਾਰਿਆ ਗਿਆ ਅਤੇ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ।