JALANDHAR WEATHER

ਰੇਲ ਮੰਤਰਾਲੇ ਨੇ ਰੇਲ ਹਾਦਸਿਆਂ ਵਿਚ ਸ਼ਿਕਾਰ ਲੋਕਾਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਹਤ ਰਕਮ ਵਿਚ ਕੀਤੀ ਸੋਧ

ਨਵੀਂ ਦਿੱਲੀ, 22 ਸਤੰਬਰ- ਰੇਲ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲ ਮੰਤਰਾਲੇ ਵਲੋਂ ਰੇਲ ਹਾਦਸਿਆਂ ਅਤੇ ਅਣਸੁਖਾਵੀਆਂ ਘਟਨਾਵਾਂ ਵਿਚ ਸ਼ਾਮਿਲ ਮ੍ਰਿਤਕਾਂ ਅਤੇ ਜ਼ਖ਼ਮੀ ਯਾਤਰੀਆਂ ਦੇ ਆਸ਼ਰਿਤਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਾਹਤ ਦੀ ਰਕਮ ਵਿਚ ਸੋਧ ਕੀਤੀ ਗਈ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਖ਼ਰਚਿਆਂ ਦੀ ਦੇਖਭਾਲ ਲਈ ਫੌਰੀ ਰਾਹਤ ਵਜੋਂ 50,000 ਰੁਪਏ ਤੱਕ ਦੀ ਵੱਧ ਤੋਂ ਵੱਧ ਰਕਮ ਦਾ ਭੁਗਤਾਨ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ