JALANDHAR WEATHER

ਭਾਰਤੀ ਫੌਜ ਦੇ ਸਪੈਸ਼ਲ ਫੋਰਸਿਜ਼ ਦੇ ਜਵਾਨ ਹਰ ਸਮੇਂ ਤਿਆਰ

ਨਵੀਂ ਦਿੱਲੀ, 22 ਸਤੰਬਰ - ਭਾਰਤੀ ਫੌਜ ਦੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤੀ ਫੌਜ ਦੇ ਸਪੈਸ਼ਲ ਫੋਰਸਿਜ਼ ਦੇ ਜਵਾਨ ਐਮਆਈ -17 ਹੈਲੀਕਾਪਟਰ ਨਾਲ ਕਿਸੇ ਵੀ ਤਰ੍ਹਾਂ ਦੇ ਆਪ੍ਰੇਸ਼ਨ ਲਈ ਤਿਆਰ ਰਹਿਣ ਲਈ ਪੂਰੇ ਸਾਲ ਸਿਖਲਾਈ ਲੈਂਦੇ ਹਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ